About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਜਲੰਧਰ 'ਚ ਸੁਨਿਆਰੇ ਦੀ ਦੁਕਾਨ ਤੋਂ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ
ਪੰਜਾਬ
-
30-10-2025
ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਮਨਾਇਆ ਗਿਆ ਸ਼ਹੀਦੀ ਸਾਕਾ
ਪੰਜਾਬ
-
30-10-2025
ਹੁਣ ਬਿਨਾਂ ਰਨਵੇਅ ਤੋਂ ਸਿੱਧਾ ਉਤਰਨਗੇ ਜਹਾਜ਼
ਪੰਜਾਬ
-
30-10-2025
ਸਰਦਾਰ ਪਟੇਲ ਦੀ 150ਵੀਂ ਜੈਯੰਤੀ ਨੂੰ 1 ਤੋਂ 15 ਨਵੰਬਰ ਤੱਕ 'ਭਾਰਤ ਪਰਵ' ਵਜੋਂ ਮਨਾਇਆ ਜਾਵੇਗਾ
ਪੰਜਾਬ
-
30-10-2025
ਦੇਸ਼
All
ਕਾਂਗਰਸ-ਆਰ.ਜੇ.ਡੀ. ਨੇ 'ਛਠੀ ਮਈਆ' ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ- ਮੋਦੀ
ਦੇਸ਼
-
30-10-2025
ਚਾਬਹਾਰ ਪ੍ਰਾਜੈਕਟ 'ਤੇ ਅਮਰੀਕਾ ਨੇ ਭਾਰਤ ਨੂੰ ਪਾਬੰਦੀਆਂ ਤੋਂ ਦਿੱਤੀ 6 ਮਹੀਨੇ ਦੀ ਛੋਟ
ਦੇਸ਼
-
30-10-2025
ਏ ਡੀ ਜੀ ਪੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ
ਦੇਸ਼
-
14-10-2025
ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਕੁੱਝ ਦੇਸ਼: ਰਾਜਨਾਥ
ਦੇਸ਼
-
14-10-2025
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
‘ਸਵਸਥ ਨਾਰੀ ਸਸ਼ਕਤ ਪਰਿਵਾਰ’ ਮੁਹਿੰਮ ਦੀ ਹਕੀਕਤ
ਰਾਜਨੀਤੀ
-
14-10-2025
ਬਿਹਾਰ ਦੀ ਹਕੀਕਤ ਅਤੇ ਨਕਦਨਾਵੇਂ ਦੀ ਸਿਆਸਤ
ਰਾਜਨੀਤੀ
-
14-10-2025
ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ
ਰਾਜਨੀਤੀ
-
04-10-2025
ਹੜ੍ਹਾਂ ਤੋਂ ਬਚਾਅ ਲਈ ਕੌਮੀ ਨੀਤੀ ਦੀ ਲੋੜ
ਰਾਜਨੀਤੀ
-
04-10-2025
ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ ਮਲਾਈ
-
20-11-2022
ਸਿਹਤਮੰਦ ਜੀਵਨਸ਼ੈਲੀ ਅਪਣਾਓ
-
27-05-2025
ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ
-
02-05-2025
ਮੋਬਾਈਲ ਦੀ ਦੁਰਵਰਤੋਂ
-
19-04-2025
ਪੇਟ ਦੇ ਜ਼ਖ਼ਮ: ਕਾਰਨ, ਲੱਛਣ ਤੇ ਬਚਾਓ
-
01-04-2025
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
AI BCG Report India: ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ
ਕਾਰੋਬਾਰ
-
11-06-2025
ਮੂਧੇ ਮੂੰਹ ਡਿੱਗਣ ਤੋਂ ਇਕ ਦਿਨ ਮਗਰੋਂ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ
ਕਾਰੋਬਾਰ
-
07-04-2025
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਚੀਨ 'ਤੇ ਟੈਰਿਫ਼ ਘਟਾਏ
ਅਮਰੀਕਾ
-
30-10-2025
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗਲਾਸਗੋ 'ਚ ਨਗਰ ਕੀਰਤਨ 2 ਨਵੰਬਰ ਨੂੰ
ਸੰਸਾਰ
-
30-10-2025
ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ-ਹਰਮੀਤ ਢਿਲੋਂ
ਅਫਰੀਕਾ
-
30-10-2025
'ਆਸਟਰੇਲੀਆ ਇੰਡੀਆ ਫਰੈਂਡਿਸ਼ਪ ਗੇਟ' ਨੂੰ ਹੈਰਿਸ ਪਾਰਕ 'ਚ ਬਣਾਉਣ ਦੀ ਉੱਠੀ ਮੰਗ
ਸੰਸਾਰ
-
30-10-2025
ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ-ਹਰਮੀਤ ਢਿਲੋਂ
-
30-10-2025
ਭਾਰਤ ਸਣੇ ਹੋਰ ਮੁਲਕਾਂ ’ਤੇ ਅਮਰੀਕੀ ਟੈਰਿਫ 7 ਤੋਂ ਹੋਣਗੇ ਲਾਗੂ
-
01-08-2025
ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ
-
14-06-2023
ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ
-
06-04-2023
ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਚੀਨ 'ਤੇ ਟੈਰਿਫ਼ ਘਟਾਏ
-
30-10-2025
ਅਮਰੀਕੀ ਫੌ਼ਜ ਵਿੱਚ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ
-
04-10-2025
ਸੈਕਰਾਮੈਂਟੋ ਕਬੱਡੀ ਕੱਪ 'ਚ ਐਤਕਾਂ ਪੰਜਾਬ ਲਾਇਨਜ਼ ਨਿਊਯਾਰਕ ਨੇ ਬਾਜ਼ੀ ਮਾਰੀ
-
01-10-2025
ਨੋਬਲ ਪੁਰਸਕਾਰ ਨਾ ਮਿਲਿਆ ਤਾਂ ਅਮਰੀਕਾ ਦੀ ਵੱਡੀ ਬੇਇੱਜ਼ਤੀ ਹੋਵੇਗੀ-ਟਰੰਪ
-
01-10-2025
ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
-
14-03-2023
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ
-
26-11-2022
ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ
-
21-10-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਟੈਸਟ: ਭਾਰਤ ਨੇ ਵੈਸਟਇੰਡੀਜ਼ ਨੂੰ ਪਾਰੀ ਤੇ 140 ਦੌੜਾਂ ਨਾਲ ਹਰਾਇਆ
ਖੇਡ
-
04-10-2025
ਏਸ਼ੀਆ ਕੱਪ: ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ
ਖੇਡ
-
23-09-2025
ਏਸ਼ੀਆ ਕੱਪ ਹਾਕੀ: ਚੀਨ ਨੂੰ 7-0 ਨਾਲ ਹਰਾ ਕੇ ਭਾਰਤ ਫਾਈਨਲ ’ਚ
ਖੇਡ
-
07-09-2025
ਯੂਐੱਸ ਓਪਨ: ਬੇਲਾਰੂਸ ਦੀ ਅਰਾਇਨਾ ਸਬਾਲੇਂਕਾ ਨੇ ਲਗਾਤਾਰ ਦੂਜਾ ਖਿਤਾਬ ਜਿੱਤਿਆ
ਖੇਡ
-
07-09-2025
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
ਫਿਲਮਾਂ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
ਫਿਲਮਾਂ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
ਫਿਲਮਾਂ
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
ਫਿਲਮਾਂ
-
01-08-2025
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
-
01-08-2025
ਵੀਡੀਓ
Home
News
index.html
ਸੰਸਾਰ
'ਆਸਟਰੇਲੀਆ ਇੰਡੀਆ ਫਰੈਂਡਿਸ਼ਪ ਗੇਟ' ਨੂੰ ਹੈਰਿਸ ਪਾਰਕ 'ਚ ਬਣਾਉਣ ਦੀ ਉੱਠੀ ਮੰਗ
by Admin
-
2025-10-30 22:58:43
0 Views
0 Comment
ਸਡਨੀ ਸਿਡਨੀ 'ਚ ਭਾਰਤੀਆਂ ਦੇ ਗੜ ਮੰਨੇ ਜਾਂਦੇ ਹੈਰਿਸ ਪਾਰਕ 'ਚ 'ਆਸਟਰੇਲੀਆ ਇੰਡੀਆ ਫਰੈਂਡਸ਼ਿਪ ਗੇਟ' ਨੂੰ ਬਣਾਉਣ ਦੀ ਆਵਾਜ਼ ਨੇ ਕਾਫੀ ਜ਼ੋਰ ਫੜਿਆ ਹੈ | ਇੱਥੇ ਦੱਸਣਯੋਗ ਹੈ ਕਿ ਜਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟਰੇਲੀਆ ਦੌਰੇ 'ਤੇ ਆਏ ਸਨ ਤਾਂ ਹੈਰਿਸ ਪਾਰਕ ਨੂੰ 'ਲਿਟਲ ਇੰਡੀਆ' ਨਾਮ ਨਾਲ ਸੰਬੋਧਨ ਕੀਤਾ ਸੀ ਤੇ ਇੱਥੇ ਇਕ ਲਿਟਲ ਇੰਡੀਆ ਨਾਂਅ ਦਾ ਪੱਥਰ ਵੀ ਲਗਾਇਆ ਸੀ | ਇਸ ਤੋਂ ਬਾਅਦ ਇਸ ਇਲਾਕੇ ਨੂੰ ਲਿਟਲ ਇੰਡੀਆ ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਰਿਹਾ ਹੈ ¢ ਇਥੋਂ ਦੀ ਬਿਕਰਮ ਸਟਰੀਟ ਦਾ ਨਾਂਅ ਵੀ ਬਦਲ ਕੇ ਲਿਟਲ ਇੰਡੀਆ ਨਾਂਅ ਰੱਖਣ ਦੇ ਕਈ ਸੁਝਾ ਦਿੱਤੇ ਗਏ ਸਨ | ਹੁਣ ਹੈਰਿਸ ਪਾਰਕ ਇਲਾਕੇ ਨੂੰ 'ਆਸਟਰੇਲੀਆ ਇੰਡੀਆ ਫਰੈਂਡਸ਼ਿਪ ਗੇਟ' ਬਣਾਉਣ ਦੀ ਆਵਾਜ਼ ਉੱਠ ਰਹੀ ਹੈ | ਇਸ ਸਬੰਧੀ ਇਕ ਨਵੰਬਰ 2025 ਨੂੰ ਇਕ ਇੰਡੀਅਨ ਆਸਟਰੇਲੀਆਨ ਡਾਈਸਪੋਰਾ ਬੈਠਕ ਵੀ ਰੱਖੀ ਗਈ ਹੈ, ਜਿਸ 'ਚ ਇਸ ਸਬੰਧੀ ਵਿਚਾਰ ਰੱਖੇ ਜਾਣਗੇ | ਇਕ ਵੈਬਸਾਈਟ ਵੀ ਤਿਆਰ ਕੀਤੀ ਗਈ ਹੈ ਜਿਸ 'ਚ ਸਾਰੇ ਭਾਰਤੀਆਂ ਨੂੰ ਇੱਕ ਫਾਰਮ ਭਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ |
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਕਾਂਗਰਸ-ਆਰ.ਜੇ.ਡੀ. ਨੇ 'ਛਠੀ ਮਈਆ' ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ- ਮੋਦੀ
ਦੇਸ਼
-
30-10-2025
ਚਾਬਹਾਰ ਪ੍ਰਾਜੈਕਟ 'ਤੇ ਅਮਰੀਕਾ ਨੇ ਭਾਰਤ ਨੂੰ ਪਾਬੰਦੀਆਂ ਤੋਂ ਦਿੱਤੀ 6 ਮਹੀਨੇ ਦੀ ਛੋਟ
ਦੇਸ਼
-
30-10-2025
ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਚੀਨ 'ਤੇ ਟੈਰਿਫ਼ ਘਟਾਏ
ਅਮਰੀਕਾ
-
30-10-2025
ਜਲੰਧਰ 'ਚ ਸੁਨਿਆਰੇ ਦੀ ਦੁਕਾਨ ਤੋਂ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ
ਪੰਜਾਬ
-
30-10-2025
×