About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਬੇਅਦਬੀ ਵਿਰੋਧੀ ਕਾਨੂੰਨ ਦੀ ਮੰਗ ਨੂੰ ਲੈ ਕੇ ਧਰਨਾ
ਪੰਜਾਬ
-
18-03-2026
ਪੰਜਾਬ ਨੇ ਰਾਜਸਥਾਨ ਤੋਂ 1.44 ਲੱਖ ਕਰੋੜ ਦੇ ਬਕਾਏ ਮੰਗੇ
ਪੰਜਾਬ
-
18-03-2026
ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਹਰਿਮੰਦਰ ਸਾਹਿਬ ਨਤਮਸਤਕ
ਪੰਜਾਬ
-
17-02-2026
ਘਟ ਰਿਹਾ ਸਮਾਜਿਕ ਰਿਸ਼ਤਿਆਂ ਦਾ ਮਹੱਤਵ
ਪੰਜਾਬ
-
17-02-2026
ਦੇਸ਼
All
ਰਾਹੁਲ ਤੇ ਪ੍ਰਿਯੰਕਾ ਵੱਲੋਂ ਗਡਕਰੀ ਨਾਲ ਮੁਲਾਕਾਤ
ਦੇਸ਼
-
18-03-2026
ਪੀ ਐੱਨ ਜੀ ਵਾਲੇ ਰਾਜਾਂ ਨੂੰ ਮਿਲੇਗੀ ਵਾਧੂ ਐੱਲ ਪੀ ਜੀ
ਦੇਸ਼
-
18-03-2026
ਖੱਬੇ ਪੱਖੀਆਂ ਤੇ ਦਲਿਤ ਵਿਦਿਆਰਥੀਆਂ ਵੱਲੋਂ ਯੂਜੀਸੀ ਨੇਮਾਂ ਦੇ ਹੱਕ ’ਚ ਪ੍ਰਦਰਸ਼ਨ
ਦੇਸ਼
-
18-03-2026
ਦਿੱਲੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਨੌਂ ਜੀਆਂ ਦੀ ਮੌਤ
ਦੇਸ਼
-
18-03-2026
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
ਬੇਵੱਸ ਜ਼ਿੰਦਗੀ, ਇੱਛਾ ਮੌਤ ਅਤੇ ਗ਼ੈਰਹਾਜ਼ਰ ਕਾਨੂੰਨ
ਰਾਜਨੀਤੀ
-
18-03-2026
ਔਰਤਾਂ ਨੂੰ ਵਿਸ਼ੇਸ਼ ਭੋਜਨ ਦੀ ਲੋੜ
ਰਾਏ-ਖ਼ਬਰਾਂ
-
17-02-2026
ਰਣਨੀਤਕ ਅਸਪੱਸ਼ਟਤਾ ਦਾ ਅੰਤ
ਰਾਜਨੀਤੀ
-
23-01-2026
ਲੰਮੇ ਹੁੰਦੇ ਜਾ ਰਹੇ ਪਰਛਾਵੇਂ
ਰਾਜਨੀਤੀ
-
23-01-2026
ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ ਮਲਾਈ
-
20-11-2022
ਔਰਤਾਂ ਨੂੰ ਵਿਸ਼ੇਸ਼ ਭੋਜਨ ਦੀ ਲੋੜ
-
17-02-2026
ਸਿਹਤਮੰਦ ਜੀਵਨਸ਼ੈਲੀ ਅਪਣਾਓ
-
27-05-2025
ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ
-
02-05-2025
ਮੋਬਾਈਲ ਦੀ ਦੁਰਵਰਤੋਂ
-
19-04-2025
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
AI BCG Report India: ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ
ਕਾਰੋਬਾਰ
-
11-06-2025
ਮੂਧੇ ਮੂੰਹ ਡਿੱਗਣ ਤੋਂ ਇਕ ਦਿਨ ਮਗਰੋਂ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ
ਕਾਰੋਬਾਰ
-
07-04-2025
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਉੱਤਰ ਕੋਰੀਆ ਚੋਣਾਂ ’ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆ
ਸੰਸਾਰ
-
18-03-2026
ਅਮਰੀਕਾ ’ਚ ਤੂਫ਼ਾਨ ਤੇ ‘ਸ਼ਟਡਾਊਨ’ ਕਾਰਨ 1,100 ਉਡਾਣਾਂ ਰੱਦ
ਅਮਰੀਕਾ
-
18-03-2026
ਨਫ਼ਰਤ ਦੇ ਮਾਮਲੇ ’ਚ ਰੂਸ ਤੇ ਇਰਾਨ ਭਰਾ-ਭਰਾ: ਜ਼ੇਲੈਂਸਕੀ
ਸੰਸਾਰ
-
18-03-2026
ਇਜ਼ਰਾਇਲੀ ਹਮਲੇ ’ਚ ਇੰਟੈਲੀਜੈਂਸ ਮੰਤਰੀ ਹਲਾਕ
ਸੰਸਾਰ
-
18-03-2026
ਤਿੰਨ ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਟਰੰਪ ਦੇ ਭਾਰਤ ’ਤੇ 50 ਫੀਸਦ ਟੈਰਿਫ ਨੂੰ ਖਤਮ ਕਰਨ ਦੀ ਮੰਗ
-
13-12-2025
ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ-ਹਰਮੀਤ ਢਿਲੋਂ
-
30-10-2025
ਭਾਰਤ ਸਣੇ ਹੋਰ ਮੁਲਕਾਂ ’ਤੇ ਅਮਰੀਕੀ ਟੈਰਿਫ 7 ਤੋਂ ਹੋਣਗੇ ਲਾਗੂ
-
01-08-2025
ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ
-
14-06-2023
ਅਮਰੀਕਾ ’ਚ ਤੂਫ਼ਾਨ ਤੇ ‘ਸ਼ਟਡਾਊਨ’ ਕਾਰਨ 1,100 ਉਡਾਣਾਂ ਰੱਦ
-
18-03-2026
ਈਰਾਨ ਨਾਲ ਗੱਲਬਾਤ ਵਿੱਚ ਵਿੱਚ ‘ਅਸਿੱਧੇ’ ਤੌਰ ’ਤੇ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ
-
17-02-2026
ਬੋਰਡ ਆਫ ਪੀਸ ਨਾਲ ਕੰਮ ਕਰਨਾ ਸੰਯੁਕਤ ਰਾਸ਼ਟਰ ਲਈ ਵੀ ਚੰਗਾ ਹੋਵੇਗਾ: ਟਰੰਪ
-
23-01-2026
ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ
-
23-01-2026
ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
-
14-03-2023
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ
-
26-11-2022
ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ
-
21-10-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਪਾਕਿਸਤਾਨ ਨੂੰ ਹਰਾ ਕੇ ਭਾਰਤ ਸੁਪਰ 8 ਵਿੱਚ
ਖੇਡ
-
17-02-2026
India vs New Zealand 2nd T20: ਭਾਰਤ ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਖੇਡ
-
23-01-2026
ਖਿਡਾਰੀਆਂ ਨੂੰ ਖੇਡਣ ਦੇਈਏ
ਖੇਡ
-
23-01-2026
ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਵਾਪਸ ਲਿਆ
ਖੇਡ
-
13-12-2025
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
ਫਿਲਮਾਂ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
ਫਿਲਮਾਂ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
ਫਿਲਮਾਂ
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
ਫਿਲਮਾਂ
-
01-08-2025
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
-
01-08-2025
ਵੀਡੀਓ
Home
News
ਨਫ਼ਰਤ-ਦੇ-ਮਾਮਲੇ-’ਚ-ਰੂਸ-ਤੇ-ਇਰਾਨ-ਭਰਾ-ਭਰਾ:-ਜ਼ੇਲੈਂਸਕੀ
ਸੰਸਾਰ
ਨਫ਼ਰਤ ਦੇ ਮਾਮਲੇ ’ਚ ਰੂਸ ਤੇ ਇਰਾਨ ਭਰਾ-ਭਰਾ: ਜ਼ੇਲੈਂਸਕੀ
by Admin
-
2026-03-18 19:06:59
0 Views
0 Comment
ਯੂਕਰੇਨ ਦੇ ਰਾਸ਼ਟਰਪਤੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਤੋਂ ਸਹਿਯੋਗ ਮੰਗਿਆ ਲੰਡਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਤੇ ਇਰਾਨ ਨੂੰ ‘ਨਫ਼ਰਤ ਦੇ ਮਾਮਲੇ ’ਚ ਭਰਾ-ਭਰਾ’ ਦੱਸਿਆ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਜਿਹੇ ਸਮੇਂ ਸਹਿਯੋਗ ਮੰਗਿਆ ਜਦੋਂ ਪੱਛਮੀ ਏਸ਼ੀਆ ’ਚ ਜਾਰੀ ਜੰਗ ਕਾਰਨ ਅਮਰੀਕਾ ਦੀ ਸਾਲਸੀ ਵਾਲੀ ਰੂਸ-ਯੂਕਰੇਨ ਸ਼ਾਂਤੀ ਵਾਰਤਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਜ਼ੇਲੈਂਸਕੀ ਨੇ ਦੇਸ਼ ਦੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਨੂੰ ਨਾ ਭੁੱਲਣ ਅਤੇ ਸੁਝਾਅ ਦਿੱਤਾ ਕਿ ਅਮਰੀਕਾ ਤੇ ਹੋਰ ਦੇਸ਼ ਪੱਛਮੀ ਏਸ਼ੀਆ ਦੇ ਸੰਘਰਸ਼ ’ਚ ਯੂਕਰੇਨ ਦੀ ਡਰੋਨ-ਰੋਕੂ ਤਕਨੀਕ ਦੀ ਵਰਤੋਂ ਕਰ ਸਕਦੇ ਹਨ। ਪੱਛਮੀ ਏਸ਼ੀਆ ’ਚ ਜਾਰੀ ਜੰਗ ਨੇ ਤੇਲ ਮਾਲੀਏ ’ਚ ਵਾਧੇ ਰਾਹੀਂ ਰੂਸ ਦੇ ਸੁਸਤ ਅਰਥਚਾਰੇ ’ਚ ਮੁੜ ਜਾਨ ਪਾ ਦਿੱਤੀ ਹੈ। ਬਰਤਾਨੀਆ ਦੀ ਸੰਸਦ ’ਚ ਜ਼ੇਲੈਂਸਕੀ ਨੇ ਕਿਹਾ, ‘‘ਰੂਸ ਤੇ ਇਰਾਨ ਦੀਆਂ ਸਰਕਾਰਾਂ ਨਫ਼ਰਤ ਦੇ ਮਾਮਲੇ ’ਚ ਭਰਾ-ਭਰਾ ਹਨ ਅਤੇ ਇਸ ਲਈ ਉਹ ਹਥਿਆਰਾਂ ਦੇ ਮਾਮਲੇ ’ਚ ਵੀ ਭਰਾ-ਭਰਾ ਹਨ। ਅਸੀਂ ਚਾਹੁੰਦੇ ਹਾਂ ਕਿ ਨਫ਼ਰਤ ’ਤੇ ਆਧਾਰਿਤ ਸਰਕਾਰਾਂ ਕਦੇ ਕਿਸੇ ਵੀ ਚੀਜ਼ ’ਚ ਜਿੱਤ ਹਾਸਲ ਨਾ ਕਰ ਸਕਣ।’’ ਲੰਡਨ ’ਚ 10 ਡਾਊਨਿੰਗ ਸਟ੍ਰੀਟ ’ਚ ਜ਼ੇਲੈਂਸਕੀ ਨਾਲ ਗੱਲਬਾਤ ਦੌਰਾਨ ਸਟਾਰਮਰ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਰਾਨ ਸੰਘਰਸ਼ ਤੋਂ ਲਾਭ ਨਹੀਂ ਮਿਲਣਾ ਚਾਹੀਦਾ ਭਾਵੇਂ ਉਹ ਤੇਲ ਕੀਮਤਾਂ ’ਚ ਵਾਧੇ ਕਾਰਨ ਹੋਵੇ ਜਾਂ ਪਾਬੰਦੀਆਂ ’ਚ ਢਿੱਲ ਕਰ ਕੇ। ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਅਮਰੀਕਾ ਨੇ ਆਲਮੀ ਸਪਲਾਈ ਦੇ ਦਬਾਅ ਘਟਾਉਣ ਲਈ ਰੂਸੀ ਤੇਲ ’ਤੇ ਕੁਝ ਪਾਬੰਦੀਆਂ ਆਰਜ਼ੀ ਤੌਰ ’ਤੇ ਹਟਾ ਦਿੱਤੀਆਂ ਹਨ। ਜ਼ੇਲੈਂਸਕੀ ਤੇ ਕੁਝ ਹੋਰ ਯੂਰੋਪੀ ਆਗੂਆਂ ਨੇ ਅਮਰੀਕਾ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਮਾਸਕੋ ਨੂੰ ਮਾਲੀ ਤੌਰ ’ਤੇ ਫ਼ਾਇਦਾ ਹੋਵੇਗਾ। ਜ਼ੇਲੈਂਸਕੀ ਨੇ ਬਕਿੰਘਮ ਪੈਲੇਸ ’ਚ ਮਹਾਰਾਜਾ ਚਾਰਲਸ ਤੀਜੇ ਨਾਲ ਵੀ ਮੁਲਾਕਾਤ ਕੀਤੀ ਅਤੇ ਬਰਤਾਨਵੀ ਸੰਸਦ ’ਚ ਡਰੋਨ ਤੇ ਏ ਆਈ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿੱਤਾ।
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਉੱਤਰ ਕੋਰੀਆ ਚੋਣਾਂ ’ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆ
ਸੰਸਾਰ
-
18-03-2026
ਅਮਰੀਕਾ ’ਚ ਤੂਫ਼ਾਨ ਤੇ ‘ਸ਼ਟਡਾਊਨ’ ਕਾਰਨ 1,100 ਉਡਾਣਾਂ ਰੱਦ
ਅਮਰੀਕਾ
-
18-03-2026
ਨਫ਼ਰਤ ਦੇ ਮਾਮਲੇ ’ਚ ਰੂਸ ਤੇ ਇਰਾਨ ਭਰਾ-ਭਰਾ: ਜ਼ੇਲੈਂਸਕੀ
ਸੰਸਾਰ
-
18-03-2026
ਰਾਹੁਲ ਤੇ ਪ੍ਰਿਯੰਕਾ ਵੱਲੋਂ ਗਡਕਰੀ ਨਾਲ ਮੁਲਾਕਾਤ
ਦੇਸ਼
-
18-03-2026
×