IMG-LOGO
Home News index.html
ਸੰਸਾਰ

ਕੈਲੇਫੋਰਨੀਆ ਦੇ ਮੋਂਟੇਰੋ ਪਾਰਕ ਵਿੱਚ ਗੋਲੀਬਾਰੀ; 10 ਮੌਤਾਂ, 19 ਜ਼ਖ਼ਮੀ

by Admin - 2023-01-22 20:39:50 0 Views 0 Comment
IMG
ਚੀਨੀ ਨਵੇਂ ਸਾਲ ਦੇ ਸਮਾਗਮ ਮੌਕੇ ਵਾਪਰੀ ਘਟਨਾ ਲਾਸ ਏਂਜਲਸ- ਅਮਰੀਕਾ ਦੇ ਕੈਲੀਫੋਰਨੀਆ ’ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿਚ 10 ਜਣਿਆਂ ਦੀ ਮੌਤ ਹੋ ਗਈ ਜਦਕਿ 19 ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਥੋਂ ਦੇ ਮੋਂਟੇਰੇ ਪਾਰਕ ਵਿਚ ਚੀਨੀ ਨਵੇਂ ਸਾਲ ਦੇ ਜਸ਼ਨ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ। ਇਹ ਗੋਲੀਬਾਰੀ ਦੀ ਘਟਨਾ ਅਮਰੀਕੀ ਸਮੇਂ ਅਨੁਸਾਰ ਤੜਕੇ 3.30 ਵਜੇ ਵਾਪਰੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖਮੀ ਹੋਏ ਹਨ। ਹਾਲਾਂਕਿ ਇਸ ਦੀ ਪੁਸ਼ਟੀ ਪੁਲੀਸ ਨੇ ਨਹੀਂ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਇਹ ਮਾਮਲਾ ਨਸਲੀ ਵਿਤਕਰੇ ਨਾਲ ਜੁੜਿਆ ਹੋਇਆ ਹੈ।

Leave a Comment

Your email address will not be published. Required fields are marked *