About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਅੰਮ੍ਰਿਤਪਾਲ ਦੇ ਮੈਦਾਨ ’ਚ ਨਿੱਤਰਨ ਕਾਰਨ ਅਕਾਲੀ ਦਲ ਦੀ ਚਿੰਤਾ ਵਧੀ
ਪੰਜਾਬ
-
08-05-2024
ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿਓ: ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ
-
08-05-2024
ਹੁਸ਼ਿਆਰਪੁਰ ਤੋਂ ਚੋਣ ਲੜਨਗੇ ਤਾਮਿਲਨਾਡੂ ਦੇ ਸਿੱਖ; ਬਹੁਜਨ ਦ੍ਰਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨੇ ਕੀਤਾ ਐਲਾਨ
ਪੰਜਾਬ
-
08-05-2024
ਚੋਣ ਪ੍ਰਚਾਰ ਤੋਂ ਵੱਡੇ ਸਿਆਸੀ ਆਗੂਆਂ ਨੇ ਟਾਲਾ ਵੱਟਿਆ
ਪੰਜਾਬ
-
08-05-2024
ਦੇਸ਼
All
ਦਿੱਲੀ ਫਤਹਿ ਦਿਵਸ: ਲਾਲ ਕਿਲ੍ਹੇ ’ਤੇ ਜਰਨੈਲੀ ਮਾਰਚ
ਦੇਸ਼
-
29-04-2024
ਸੰਵਿਧਾਨ ਬਦਲਣਾ ਚਾਹੁੰਦੇ ਹਨ ਭਾਜਪਾ ਤੇ ਆਰਐੱਸਐੱਸ: ਰਾਹੁਲ
ਦੇਸ਼
-
29-04-2024
ਪ੍ਰਜਵਲ ਰੇਵੰਨਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਪ੍ਰਿਯੰਕਾ
ਦੇਸ਼
-
29-04-2024
ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ: ਨਰਿੰਦਰ ਮੋਦੀ
ਦੇਸ਼
-
29-04-2024
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
ਸਮੇਂ ਦੀ ਫਿਟਕਾਰ
ਰਾਜਨੀਤੀ
-
08-05-2024
ਆਯੁਰਵੈਦਿਕ ਦਵਾਈਆਂ ਦੀ ਡੂੰਘੀ ਜਾਂਚ ਦੀ ਲੋੜ
ਰਾਏ-ਖ਼ਬਰਾਂ
-
16-04-2024
ਚੋਣ ਦੰਗਲ ਅਤੇ ਲੋਕਤੰਤਰ ਦੀ ਮਜ਼ਬੂਤੀ
ਰਾਜਨੀਤੀ
-
16-04-2024
ਭਾਰਤ ਵਿੱਚ ਲੋਕਰਾਜ ਦਾਅ ’ਤੇ ਲੱਗਿਆ
ਰਾਜਨੀਤੀ
-
16-04-2024
ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ ਮਲਾਈ
-
20-11-2022
ਆਯੁਰਵੈਦਿਕ ਦਵਾਈਆਂ ਦੀ ਡੂੰਘੀ ਜਾਂਚ ਦੀ ਲੋੜ
-
16-04-2024
ਹਲਦੀ ਦੀ ਪੈਦਾਵਾਰ ਅਤੇ ਮੰਡੀਕਰਨ
-
11-03-2024
ਹੱਸੋ ਅਤੇ ਤਣਾਅ ਦੂਰ ਭਜਾਓ
-
15-11-2023
ਗੁਣਕਾਰੀ ਅਲਸੀ ਦੀ ਕਾਸ਼ਤ
-
03-11-2023
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਸਜਾਇਆ ਨਗਰ ਕੀਰਤਨ
ਸੰਸਾਰ
-
09-05-2024
ਅਮਰੀਕਾ ਭਾਰਤ ਨੂੰ ਅਸਥਿਰ ਕਰਨਾ ਚਹੁੰਦਾ ਰੂਸ ਵਲੋਂ ਅਮਰੀਕਾ ’ਤੇ ਵੱਡਾ ਦੋਸ਼
ਸੰਸਾਰ
-
09-05-2024
ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ
ਅਮਰੀਕਾ
-
09-05-2024
ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਸੰਸਾਰ
-
09-05-2024
ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ
-
14-06-2023
ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ
-
06-04-2023
ਯੂਨਾਈਟਡ ਨੇਸ਼ਨ ’ਚ ਸਿੱਖ ਆਗੂਆਂ ਵਲੋ ਸਿੱਖ ਨਸਲਕੁਸ਼ੀ ਉਪਰ ਡੋਜ਼ੀਅਰ (Dossier submitted ) ਸੌਂਪਿਆ ਗਿਆ
-
15-12-2022
ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ
-
09-05-2024
ਐਲੋਨ ਮਸਕ ਦੀ ਕੰਪਨੀ ਟੇਸਲਾ ਯੂ.ਐਸ.ਏ ’ਚ ਭਾਰਤੀਆਂ ਦੀ ਛਾਂਟੀ
-
08-05-2024
ਫਰਿਜ਼ਨੋ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ
-
08-05-2024
ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੇ 500 ਤੋਂ ਵੱਧ ਔਰਤਾਂ ਵੱਲੋਂ ਵੱਖ-ਵੱਖ ਸਟਾਈਲ ਦੀਆਂ ਸਾੜੀਆਂ ਦਾ ਪ੍ਰਦਰਸ਼ਨ
-
08-05-2024
ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
-
14-03-2023
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ
-
26-11-2022
ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ
-
21-10-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਤੀਰਅੰਦਾਜ਼ ਦੀਪਿਕਾ ਕੁਮਾਰੀ ਮੁੜ ਟਾਪਸ ’ਚ ਸ਼ਾਮਲ
ਖੇਡ
-
29-04-2024
ਸ਼ੂਟਰ ਮਹੇਸ਼ਵਰੀ ਚੌਹਾਨ ਨੇ ਪੈਰਿਸ ਓਲੰਪਿਕ ਦਾ ਕੋਟਾ ਫੁੰਡਿਆ
ਖੇਡ
-
29-04-2024
ਆਈਪੀਐੱਲ: ਚਕਰਵਰਤੀ ਅਤੇ ਸਾਲਟ ਨੇ ਨਾਈਟ ਰਾਈਡਰਜ਼ ਨੂੰ ਦਿੱਲੀ ’ਤੇ ਜਿੱਤ ਦਿਵਾਈ
ਖੇਡ
-
29-04-2024
ਜਗਵਿੰਦਰ ਸੰਧੂ ਨੇ ਮੁੱਕੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ
ਖੇਡ
-
02-03-2024
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਅਮਰਜੋਤ ਦਾ ਕਿਰਦਾਰ ਨਿਭਾਉਣ ਵਾਲੀ ਪਰਿਨੀਤੀ ਹੋਈ ਭਾਵੁਕ
ਮਨੋਰੰਜਨ
-
16-04-2024
ਅਦਾਕਾਰ ਰਿਤੂਰਾਜ ਸਿੰਘ ਦਾ 59 ਸਾਲ ਦੀ ਉਮਰੇ ਦਿਲ ਦੇ ਦੌਰੇ ਕਾਰਨ ਦੇਹਾਂਤ
ਫਿਲਮਾਂ
-
20-02-2024
ਮੈਂ ਜ਼ਿੰਦਾ ਹਾਂ, ਕੈਂਸਰ ਨੇ ਮੈਨੂੰ ਨਹੀਂ ਹਰਾਇਆ: ਪੂਨਮ ਪਾਂਡੇ
ਮਨੋਰੰਜਨ
-
03-02-2024
ਜੱਗ ਜਿਊਣ ਵੱਡੀਆਂ ਭਰਜਾਈਆਂ…
ਫਿਲਮਾਂ
-
21-01-2024
ਅਦਾਕਾਰ ਰਿਤੂਰਾਜ ਸਿੰਘ ਦਾ 59 ਸਾਲ ਦੀ ਉਮਰੇ ਦਿਲ ਦੇ ਦੌਰੇ ਕਾਰਨ ਦੇਹਾਂਤ
-
20-02-2024
ਜੱਗ ਜਿਊਣ ਵੱਡੀਆਂ ਭਰਜਾਈਆਂ…
-
21-01-2024
ਨੌਜਵਾਨਾਂ ਨੂੰ ਹੌਸਲਾ ਦਿੰਦੀ ਫਿਲਮ ‘ਜੱਟਾ ਡੋਲੀਂ ਨਾ’
-
12-01-2024
ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫਿਲਮੀ ਗੀਤ
-
08-01-2024
ਵੀਡੀਓ
Home
News
blog-detail-01.html
ਖੇਡ
ਬੈਡਮਿੰਟਨ: ਸਿੰਧੂ ਤੇ ਸੇਨ ਸੋਨ ਤਗ਼ਮੇ ਤੋਂ ਇੱਕ ਕਦਮ ਦੂਰ
by Admin
-
2022-08-07 23:44:19
0 Views
0 Comment
ਬਰਮਿੰਘਮ - ਪੀਵੀ ਸਿੰਧੂ ਨੇ ਅੱਜ ਇੱਥੇ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਮੁਕਾਬਲੇ ਦੇ ਫਾਈਨਲ ’ਚ ਥਾਂ ਬਣਾ ਕੇ ਸੋਨ ਤਗ਼ਮੇ ਵੱਲ ਕਦਮ ਵਧਾਏ ਤਾਂ ਦੂਜੇ ਪਾਸੇ ਲਕਸ਼ੈ ਸੇਨ ਵੀ ਇਨ੍ਹਾਂ ਖੇਡਾਂ ਵਿੱਚ ਪਹਿਲੀ ਵਾਰ ਫਾਈਨਲ ’ਚ ਪਹੁੰਚ ਵਿੱਚ ਕਾਮਯਾਬ ਹੋਇਆ। ਇਨ੍ਹਾਂ ਤੋਂ ਇਲਾਵਾ ਪੁਰਸ਼ ਡਬਲਜ਼ ’ਚ ਸਾਤਵਿਕ ਸਾਈਰਾਜ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਸੋਨ ਵੀ ਸੋਨ ਤਗ਼ਮੇ ਤੋਂ ਇੱਕ ਜਿੱਤ ਦੂਰ ਹੈ। ਕਿਦਾਂਬੀ ਸ੍ਰੀਕਾਂਤ ਨੂੰ ਹਾਲਾਂਕਿ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਮਹਿਲਾ ਸਿੰਗਲ ਮੈਚ ’ਚ ਸਿੰਗਾਪੁਰ ਦੀ ਯਿਓ ਜਿਆ ਮਿਨ ਨੂੰ 21-19, 21-17 ਨਾਲ ਹਰਾਇਆ। ਵਿਸ਼ਵ ਰੈਂਕਿੰਗ ’ਚ 10ਵੇਂ ਸਥਾਨ ’ਤੇ ਕਾਬਜ਼ ਲਕਸ਼ੈ ਨੇ 87ਵਾਂ ਦਰਜਾ ਖਿਡਾਰੀ ਸਿੰਗਾਪੁਰ ਦੇ ਜਿਆ ਹੈਂਗ ਤੇਹ ਖ਼ਿਲਾਫ਼ ਪੁਰਸ਼ ਸਿੰਗਲਜ਼ ’ਚ ਜਿੱਤ ਦਰਜ ਕੀਤੀ। ਫਾਈਨਲ ’ਚ ਲਕਸ਼ੈ ਸਾਹਮਣੇ ਮਲੇਸ਼ੀਆ ਦੇ ਤਜੇ ਯੌਂਗ ਦੀ ਚੁਣੌਤੀ ਹੋਵੇਗੀ। ਚਿਰਾਗ ਤੇ ਸਾਤਵਿਕ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ਿਆਈ ਦੀ ਜੋੜੀ ਨੂੰ ਹਰਾਇਆ। ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Tags:
Streetstyle
Crafts
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਸਜਾਇਆ ਨਗਰ ਕੀਰਤਨ
ਸੰਸਾਰ
-
09-05-2024
ਅਮਰੀਕਾ ਭਾਰਤ ਨੂੰ ਅਸਥਿਰ ਕਰਨਾ ਚਹੁੰਦਾ ਰੂਸ ਵਲੋਂ ਅਮਰੀਕਾ ’ਤੇ ਵੱਡਾ ਦੋਸ਼
ਸੰਸਾਰ
-
09-05-2024
ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ
ਅਮਰੀਕਾ
-
09-05-2024
ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਸੰਸਾਰ
-
09-05-2024
×