IMG-LOGO
Home News blog-list-01.html
ਦੇਸ਼

ਰਾਜ ਸਭਾ ਤੇ ਲੋਕ ਸਭਾ ’ਚ ਹੰਗਾਮੇ ਬਾਅਦ ਦੋਵੇਂ ਸਦਨ ਸਾਰੇ ਦਿਨ ਲਈ ਉਠਾਏ

by Admin - 2023-03-17 06:12:08 0 Views 0 Comment
IMG
ਨਵੀਂ ਦਿੱਲੀ- ਭਾਰਤੀ ਲੋਕਤੰਤਰ ਬਾਰੇ ਲੰਡਨ ’ਚ ਰਾਹੁਲ ਗਾਂਧੀ ਵੱਲੋਂ ਕੀਤੀ ਟਿੱਪਣੀ ਅਤੇ ਅਡਾਨੀ ਮੁੱਦੇ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਦੀ ਮੰਗ ਲਈ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਰਾਜ ਸਭਾ ਤੇ ਲੋਕ ਸਭਾ ਦੀਆਂ ਬੈਠਕਾਂ ਸ਼ੁਰੂ ਹੋਣ ਤੋਂ ਬਾਅਦ ਕੁੱਝ ਮਿੰਟਾਂ ਮਗਰੋਂ ਬਾਰੇ ਦਿਨ ਲਈ ਮੁਲਤਵੀ ਕਰ ਦਿੱਤੀਆਂ ਗਈਆਂ।

Leave a Comment

Your email address will not be published. Required fields are marked *