About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਭਾਵੁਕ ਹੋਏ ਭਗਵੰਤ ਮਾਨ
ਪੰਜਾਬ
-
16-04-2024
ਕਾਵਿ-ਧਾਰਾ ਦਾ ਮਜ਼ਾਕੀਆ ਰੰਗ ਸਿੱਠਣੀਆਂ
ਪੰਜਾਬ
-
16-04-2024
ਦਸਤਾਰ: ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ
ਪੰਜਾਬ
-
16-04-2024
ਖ਼ਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ
ਪੰਜਾਬ
-
11-04-2024
ਦੇਸ਼
All
ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਪ੍ਰਿਅੰਕਾ ਗਾਂਧੀ
ਦੇਸ਼
-
16-04-2024
ਟੀਐੱਮਸੀ ਨੂੰ ਭ੍ਰਿਸ਼ਟਾਚਾਰੀ ਕਹਿਣ ਤੋਂ ਪਹਿਲਾਂ ਮੋਦੀ ਖ਼ੁਦ ਸ਼ੀਸ਼ਾ ਦੇਖਣ: ਮਮਤਾ ਬੈਨਰਜੀ
ਦੇਸ਼
-
16-04-2024
ਰਾਹੁਲ ਗਾਂਧੀ ਵੱਲੋਂ ਚੋਣ ਬਾਂਡ ਸਕੀਮ ‘ਜਬਰੀ ਵਸੂਲੀ’ ਕਰਾਰ
ਦੇਸ਼
-
16-04-2024
ਸੁਪਰੀਮ ਕੋਰਟ ਵੱਲੋਂ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ‘ਜਨਤਕ ਮੁਆਫ਼ੀ ਮੰਗਣ’ ਦੀ ਇਜਾਜ਼ਤ
ਦੇਸ਼
-
16-04-2024
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
ਆਯੁਰਵੈਦਿਕ ਦਵਾਈਆਂ ਦੀ ਡੂੰਘੀ ਜਾਂਚ ਦੀ ਲੋੜ
ਰਾਏ-ਖ਼ਬਰਾਂ
-
16-04-2024
ਚੋਣ ਦੰਗਲ ਅਤੇ ਲੋਕਤੰਤਰ ਦੀ ਮਜ਼ਬੂਤੀ
ਰਾਜਨੀਤੀ
-
16-04-2024
ਭਾਰਤ ਵਿੱਚ ਲੋਕਰਾਜ ਦਾਅ ’ਤੇ ਲੱਗਿਆ
ਰਾਜਨੀਤੀ
-
16-04-2024
ਹਲਦੀ ਦੀ ਪੈਦਾਵਾਰ ਅਤੇ ਮੰਡੀਕਰਨ
ਰਾਏ-ਖ਼ਬਰਾਂ
-
11-03-2024
ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ ਮਲਾਈ
-
20-11-2022
ਆਯੁਰਵੈਦਿਕ ਦਵਾਈਆਂ ਦੀ ਡੂੰਘੀ ਜਾਂਚ ਦੀ ਲੋੜ
-
16-04-2024
ਹਲਦੀ ਦੀ ਪੈਦਾਵਾਰ ਅਤੇ ਮੰਡੀਕਰਨ
-
11-03-2024
ਹੱਸੋ ਅਤੇ ਤਣਾਅ ਦੂਰ ਭਜਾਓ
-
15-11-2023
ਗੁਣਕਾਰੀ ਅਲਸੀ ਦੀ ਕਾਸ਼ਤ
-
03-11-2023
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਅਮਰੀਕਨਾ ਦਾ ਕਮਾਲ, ਭੰਗੜੇ ਦੀ ਧਮਾਲ
ਅਮਰੀਕਾ
-
17-04-2024
ਨਿਊਯਾਰਕ ’ਚ ਭਾਰਤੀ ਦੂਤਾਵਾਸ, ਸਟੂਡੈਂਟ ਮੀਟ ਐਂਡ ਗ੍ਰੀਟ ਦਾ ਆਯੋਜਨ
ਅਮਰੀਕਾ
-
17-04-2024
ਅਮਰੀਕਾ ਵੱਲੋਂ ਈਰਾਨ ’ਤੇ ਪਾਬੰਦੀਆਂ ਲਾਉਣ ਦਾ ਐਲਾਨ
ਅਮਰੀਕਾ
-
17-04-2024
ਰਾਸ਼ਟਰਪਤੀ ਚੋਣਾਂ ਅਮਰੀਕਾ ’ਚ 5 ਮਿਲੀਅਨ ਭਾਰਤੀ ਵੋਟਰਾਂ ਨੂੰ ਲੁਭਾਉਣ ਲਈ ਟਰੰਪ-ਬਿਡੇਨ ਦੀ ਲੜਾਈ
ਅਮਰੀਕਾ
-
17-04-2024
ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ
-
14-06-2023
ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ
-
06-04-2023
ਯੂਨਾਈਟਡ ਨੇਸ਼ਨ ’ਚ ਸਿੱਖ ਆਗੂਆਂ ਵਲੋ ਸਿੱਖ ਨਸਲਕੁਸ਼ੀ ਉਪਰ ਡੋਜ਼ੀਅਰ (Dossier submitted ) ਸੌਂਪਿਆ ਗਿਆ
-
15-12-2022
ਅਮਰੀਕਨਾ ਦਾ ਕਮਾਲ, ਭੰਗੜੇ ਦੀ ਧਮਾਲ
-
17-04-2024
ਨਿਊਯਾਰਕ ’ਚ ਭਾਰਤੀ ਦੂਤਾਵਾਸ, ਸਟੂਡੈਂਟ ਮੀਟ ਐਂਡ ਗ੍ਰੀਟ ਦਾ ਆਯੋਜਨ
-
17-04-2024
ਅਮਰੀਕਾ ਵੱਲੋਂ ਈਰਾਨ ’ਤੇ ਪਾਬੰਦੀਆਂ ਲਾਉਣ ਦਾ ਐਲਾਨ
-
17-04-2024
ਰਾਸ਼ਟਰਪਤੀ ਚੋਣਾਂ ਅਮਰੀਕਾ ’ਚ 5 ਮਿਲੀਅਨ ਭਾਰਤੀ ਵੋਟਰਾਂ ਨੂੰ ਲੁਭਾਉਣ ਲਈ ਟਰੰਪ-ਬਿਡੇਨ ਦੀ ਲੜਾਈ
-
17-04-2024
ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
-
14-03-2023
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ
-
26-11-2022
ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ
-
21-10-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਜਗਵਿੰਦਰ ਸੰਧੂ ਨੇ ਮੁੱਕੇਬਾਜ਼ੀ ’ਚ ਸੋਨ ਤਗ਼ਮਾ ਜਿੱਤਿਆ
ਖੇਡ
-
02-03-2024
ਜਯੋਤੀ ਯਾਰਾਜੀ ਨੇ 60 ਮੀਟਰ ਅੜਿੱਕਾ ਦੌੜ ’ਚ ਸੋਨ ਤਗ਼ਮਾ ਜਿੱਤਿਆ
ਖੇਡ
-
17-02-2024
ਤੀਜਾ ਟੈਸਟ: ਜੈਸਵਾਲ ਦੇ ਸੈਂਕੜੇ ਸਦਕਾ ਭਾਰਤ ਦੀ ਪਕੜ ਮਜ਼ਬੂਤ
ਖੇਡ
-
17-02-2024
ਅਸ਼ਿਵਨ 500 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣਿਆ
ਖੇਡ
-
16-02-2024
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਅਮਰਜੋਤ ਦਾ ਕਿਰਦਾਰ ਨਿਭਾਉਣ ਵਾਲੀ ਪਰਿਨੀਤੀ ਹੋਈ ਭਾਵੁਕ
ਮਨੋਰੰਜਨ
-
16-04-2024
ਅਦਾਕਾਰ ਰਿਤੂਰਾਜ ਸਿੰਘ ਦਾ 59 ਸਾਲ ਦੀ ਉਮਰੇ ਦਿਲ ਦੇ ਦੌਰੇ ਕਾਰਨ ਦੇਹਾਂਤ
ਫਿਲਮਾਂ
-
20-02-2024
ਮੈਂ ਜ਼ਿੰਦਾ ਹਾਂ, ਕੈਂਸਰ ਨੇ ਮੈਨੂੰ ਨਹੀਂ ਹਰਾਇਆ: ਪੂਨਮ ਪਾਂਡੇ
ਮਨੋਰੰਜਨ
-
03-02-2024
ਜੱਗ ਜਿਊਣ ਵੱਡੀਆਂ ਭਰਜਾਈਆਂ…
ਫਿਲਮਾਂ
-
21-01-2024
ਅਦਾਕਾਰ ਰਿਤੂਰਾਜ ਸਿੰਘ ਦਾ 59 ਸਾਲ ਦੀ ਉਮਰੇ ਦਿਲ ਦੇ ਦੌਰੇ ਕਾਰਨ ਦੇਹਾਂਤ
-
20-02-2024
ਜੱਗ ਜਿਊਣ ਵੱਡੀਆਂ ਭਰਜਾਈਆਂ…
-
21-01-2024
ਨੌਜਵਾਨਾਂ ਨੂੰ ਹੌਸਲਾ ਦਿੰਦੀ ਫਿਲਮ ‘ਜੱਟਾ ਡੋਲੀਂ ਨਾ’
-
12-01-2024
ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫਿਲਮੀ ਗੀਤ
-
08-01-2024
ਵੀਡੀਓ
Home
News
blog-detail-01.html
ਪੰਜਾਬ
ਸ੍ਰ. ਅੰਮਿ੍ਰਤਪਾਲ ਸਿੰਘ ਵਲੋਂ ਖਾਲਸਾ ਵਹੀਰ ਮਾਰਚ ਲਈ ਅਕਾਲ ਤਖਤ ਸਾਹਿਬ ’ਤੇ ਇਤਿਹਾਸਕ ਇਕੱਠ
by Admin
-
2022-11-24 07:48:45
0 Views
0 Comment
ਨਸ਼ਿਆਂ ਨਾਲ ਉਜਾੜੇ ਪੰਜਾਬ ਦੇ ਪੁੱਤ ਮੁੜ ਅੰਮਿ੍ਰਤ ਛੱਕ ਕੇ ਸਿੰਘ ਸੱਜਣ ਲੱਗੇ ਅੰਮਿ੍ਰਤਸਰ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਵੱਲੋਂ ਅੰਮਿ੍ਰਤਸਰ ਤੋਂ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਵੇਗੀ। ਵਹੀਰ ਯਾਤਰਾ ਦੇ 13 ਪੜ੍ਹਾਅ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਤੋਂ ਅ੍ਰੰਮਿਤਪਾਲ ਪਾਲ ਸਿੰਘ ਨੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਭਾਰੀ ਗਿਣਤੀ ’ਚ ਸਮਰਥਕਾਂ ਦਾ ਹਜੂਮ ਇਕੱਠਾ ਹੋਇਆ। 13 ਪੜ੍ਹਾਵਾਂ ’ਤੇ ਅੰਮਿ੍ਰਤ ਸੰਚਾਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹੀਰ ਯਾਤਰਾ ਪਹੁੰਚੇਗੀ। ਉਥੇ ਹੀ ਭਾਈ ਅੰਮਿ੍ਰਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਇਸ ਖਾਲਸਾ ਵਹੀਰ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਉਹ ਵੀ ਇਸ ਖਾਲਸਾ ਵਹੀਰ ਵਿਚ ਆਪਣੀ ਸ਼ਕਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖਾਲਸਾ ਵਹੀਰ ਪੰਜਾਬ ਦੇ ਨਾਲ ਪੰਜਾਬ ਦੇ ਹੋਰ ਸੂਬਿਆਂ ਤੋਂ ਬਾਹਰ ਵੀ ਜਾ ਕੇ ਆਪਣਾ ਪ੍ਰਚਾਰ ਕਰੇਗੀ। ਸਰਕਾਰ ਅਤੇ ਪ੍ਰਸਾਸਨ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਾਸਨ ਜਾਣ-ਬੁੱਝ ਕੇ ਨੌਜਵਾਨਾਂ ਉੱਤੇ ਤਸੱਦਦ ਢਾਹੁਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਥਿਆਰ ਉਨ੍ਹਾਂ ਤੋਂ ਵਾਪਸ ਲੈ ਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਐੱਸ. ਜੀ. ਪੀ.ਸੀ. ਦਾ ਧੰਨਵਾਦ ਵੀ ਕੀਤਾ। ਇਥੇ ਜ਼ਿਕਰਯੋਗ ਹੈ ਕਿ ਭਾਈ ਅੰਮਿ੍ਰਤਪਾਲ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਦਾਤ ਸਕਾਈ ਗਈ ਸੀ ਅਤੇ ਉਨ੍ਹਾਂ ਨੂੰ ਗੁਰੂ ਸਾਹਮਣੇ ਆਪਣਾ ਸਿਰ ਦੇਣ ਦੀ ਗੱਲ ਕੀਤੀ ਗਈ ਸੀ। ਉਹ ਇਕ ਵਾਰ ਫਿਰ ਤੋਂ ਹੋਣ ਪੁਰਾਤਨ ਢੰਗ ਦੇ ਨਾਲ ਖਾਲਸਾ ਵਹੀਰ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਹ ਵਹੀਰ ਅੰਮਿ੍ਰਤਸਰ ਤੋਂ ਸੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਵੇਗੀ ਅਤੇ ਅੰਮਿ੍ਰਤਪਾਲ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਬਾਕੀ ਹੋਰ ਸੂਬਿਆਂ ਵਿੱਚ ਵੀ ਇਹ ਵਹੀਰ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।
Tags:
Streetstyle
Crafts
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਅਮਰੀਕਨਾ ਦਾ ਕਮਾਲ, ਭੰਗੜੇ ਦੀ ਧਮਾਲ
ਅਮਰੀਕਾ
-
17-04-2024
ਨਿਊਯਾਰਕ ’ਚ ਭਾਰਤੀ ਦੂਤਾਵਾਸ, ਸਟੂਡੈਂਟ ਮੀਟ ਐਂਡ ਗ੍ਰੀਟ ਦਾ ਆਯੋਜਨ
ਅਮਰੀਕਾ
-
17-04-2024
ਅਮਰੀਕਾ ਵੱਲੋਂ ਈਰਾਨ ’ਤੇ ਪਾਬੰਦੀਆਂ ਲਾਉਣ ਦਾ ਐਲਾਨ
ਅਮਰੀਕਾ
-
17-04-2024
ਰਾਸ਼ਟਰਪਤੀ ਚੋਣਾਂ ਅਮਰੀਕਾ ’ਚ 5 ਮਿਲੀਅਨ ਭਾਰਤੀ ਵੋਟਰਾਂ ਨੂੰ ਲੁਭਾਉਣ ਲਈ ਟਰੰਪ-ਬਿਡੇਨ ਦੀ ਲੜਾਈ
ਅਮਰੀਕਾ
-
17-04-2024
×