IMG-LOGO
Home News ਡਾਲਰ ਦੇ ਮੁਕਾਬਲੇ 81 ਰੁਪਏ ਦੇ ਪਾਰ ਪੁੱਜਿਆ ਭਾਰਤੀ ਰੁਪਇਆ
ਪੰਜਾਬ

ਡਾਲਰ ਦੇ ਮੁਕਾਬਲੇ 81 ਰੁਪਏ ਦੇ ਪਾਰ ਪੁੱਜਿਆ ਭਾਰਤੀ ਰੁਪਇਆ

by Admin - 2022-09-22 22:39:14 0 Views 0 Comment
IMG
ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਨਵੀਂ ਦਿੱਲੀ - ਅਮਰੀਕੀ ਡਾਲਰ ਦੇ ਮੁਕਾਬਲੇ ਅੱਜ ਭਾਰਤ ਦਾ ਰੁਪਇਆ 44 ਪੈਸੇ ਹੇਠਾਂ ਡਿੱਗ ਗਿਆ। ਇਸ ਗਿਰਾਵਟ ਨਾਲ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 81 ਰੁਪਏ ਤੋਂ ਪਾਰ ਪੁੱਜ ਗਈ ਹੈ। ਅੱਜ ਮਾਰਕੀਟ ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 81.23 ਦਰਜ ਕੀਤੀ ਗਈ। ਇਹ ਗਿਰਾਵਟ ਅਮਰੀਕੀ ਕਰੰਸੀ ਦੀ ਮਜ਼ਬੂਤੀ ਤੇ ਭਾਰਤੀ ਨਿਵੇਸ਼ਕਾਂ ਵਿਚ ਡਰ ਬਾਅਦ ਦਰਜ ਕੀਤੀ ਗਈ। ਇਹ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ।

Leave a Comment

Your email address will not be published. Required fields are marked *