About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਉਦੈਪੁਰ ਕਤਲ ਕਾਂਡ ਵਿਰੁੱਧ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ
ਪੰਜਾਬ
-
03-07-2022
ਏਕਨਾਥ ਸ਼ਿੰਦੇ ਸਰਕਾਰ ਬਹੁਮਤ ਸਾਬਤ ਕਰਨ ਵਿੱਚ ਸਫ਼ਲ
ਪੰਜਾਬ
-
03-07-2022
ਮਹਾਰਾਸ਼ਟਰ: ਭਾਜਪਾ ਦੇ ਰਾਹੁਲ ਨਾਰਵੇਕਰ ਸਪੀਕਰ ਬਣੇ
ਪੰਜਾਬ
-
03-07-2022
ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਪ੍ਰਦਰਸ਼ਨ
ਪੰਜਾਬ
-
03-07-2022
ਦੇਸ਼
All
ਪਰਿਵਾਰਵਾਦ ਦੀ ਸਿਆਸਤ ਤੋਂ ਅੱਕੇ ਦੇਸ਼ ਵਾਸੀ: ਮੋਦੀ
ਦੇਸ਼
-
03-07-2022
ਯੂਕਰੇਨ: ਰੂਸ ਦੇ ਮਿਜ਼ਾਈਲ ਹਮਲੇ ਵਿੱਚ 19 ਹਲਾਕ
ਦੇਸ਼
-
02-07-2022
ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਭਾਰਤ ਖ਼ਿਲਾਫ਼ ਬਾਇਡਨ ਨੂੰ ਪੱਤਰ
ਦੇਸ਼
-
02-07-2022
ਕਸ਼ਮੀਰੀ ਫੋਟੋ ਪੱਤਰਕਾਰ ਮੱਟੂ ਨੂੰ ਪੈਰਿਸ ਜਾਣ ਤੋਂ ਰੋਕਿਆ
ਦੇਸ਼
-
02-07-2022
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
ਅਗਨੀਵੀਰ: ਹੁਣ ਫੌਜ ਵਿਚ ਵੀ ਠੇਕਾ ਭਰਤੀ
ਰਾਜਨੀਤੀ
-
01-07-2022
ਪੰਜਾਬ ਯੂਨੀਵਰਸਿਟੀ ਅਤੇ ਉਚੇਰੀ ਸਿੱਖਿਆ ਦੇ ਫ਼ਿਕਰ
ਰਾਜਨੀਤੀ
-
01-07-2022
ਭਾਰਤੀ ਰਿਆਸਤ ਦੀ ‘ਨਵੀਂ’ ਨੁਹਾਰ
ਰਾਜਨੀਤੀ
-
01-07-2022
ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ
ਰਾਜਨੀਤੀ
-
01-07-2022
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਕੁਦਰਤੀ ਢੰਗ ਨਾਲ ਅਮਰੀਕੀ ਨਾਗਰਿਕਤਾ ਮਿਲਣ ਵਾਲਿਆਂ ’ਚ ਭਾਰਤ ਦਾ ਦੂਜਾ ਸਥਾਨ
ਸੰਸਾਰ
-
03-07-2022
ਸੂਡਾਨ ਚ 9 ਲੋਕਾਂ ਦੀ ਮੌਤ ਤੋਂ ਬਾਅਦ ਸੜਕਾਂ ਤੇ ਪ੍ਰਦਰਸ਼ਨ
ਸੰਸਾਰ
-
01-07-2022
ਸ਼ਰਾਬ ਪੀ ਕੇ ਬੇਕਾਬੂ ਹੋਇਆ ਬੋਰਿਸ ਜਾਨਸਨ ਦਾ ਸਹਿਯੋਗੀ
ਸੰਸਾਰ
-
01-07-2022
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਚ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਮਨਾਏ ਜਸ਼ਨ
ਸੰਸਾਰ
-
27-06-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਬਰਮਿੰਘਮ ਟੈਸਟ ਮੈਚ: ਪਹਿਲੇ ਦਿਨ ਦੀ ਖੇਡ ਸਮਾਪਤੀ ’ਤੇ ਭਾਰਤ ਨੇ 7 ਵਿਕਟਾਂ ਗੁਆ ਕੇ 338 ਦੋੜਾਂ ਬਣਾਈਆਂ
ਖੇਡ
-
01-07-2022
ਮੈਨੀਟੋਬਾ ’ਚ ਪੰਜਾਬੀ ਮੂਲ ਦੇ 36 ਖਿਡਾਰੀਆਂ ਦਾ ਸਨਮਾਨ
ਖੇਡ
-
01-07-2022
ਜੈਵਲਿਨ ਥ੍ਰੋਅ: ਨੀਰਜ 90 ਮੀਟਰ ਦਾ ਰਿਕਾਰਡ ਤੋੜਨ ਲਈ ਆਸਵੰਦ
ਖੇਡ
-
01-07-2022
ਟੋਕੀਓ ਓਲੰਪਿਕ: ਬਜਰੰਗ ਪੂਨੀਆ ਸੈਮੀਫਾਈਨਲ ’ਚ ਹਾਰੇ, ਹੁਣ ਕਾਂਸੀ ਲਈ ਲਗਾਉਣਗੇ ਦਮ
ਖੇਡ
-
06-08-2021
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਵੀਡੀਓ
Home
News
blog-list-01.html
ਪੰਜਾਬ
ਅਮਰੀਕਾ ਬੱਚਿਆਂ ਦੇ ਕੋਵਿਡ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣਿਆ : ਬਾਈਡਨ
by Admin
-
2022-06-22 20:11:55
0 Views
0 Comment
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਤੇ ਫਸਟ ਲੇਡੀ ਜਿਲ ਬਾਈਡਨ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਵਾਸ਼ਿੰਗਟਨ, ਡੀ ਸੀ ਵਿਚ ਇਕ ਕਲੀਨਿਕ ਦਾ ਦੌਰਾ ਕੀਤਾ ਤੇ ਉਨਾਂ ਨੇ ਕੁਝ ਸਮਾਂ ਬੱਚਿਆਂ ਨਾਲ ਬਿਤਾਇਆ। ਯੂ ਐਸ ਸੈਂਟਰ ਫਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪੂਰੇ ਅਮਰੀਕਾ ਵਿਚ ਬੱਚਿਆਂ ਦੇ ਟੀਕੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਪੂਰੇ ਦੇਸ਼ ਵਿਚ 1.70 ਕਰੋੜ ਬੱਚੇ ਟੀਕਾਕਰਣ ਦੇ ਯੋਗ ਹਨ। ਰਾਸ਼ਟਰਪਤੀ ਨੇ ਡੀ ਸੀ ਹੈਲਥ ਕੋਵਿਡ-19 ਸੈਂਟਰ ਵਿਖੇ ਮਾਪਿਆਂ ਨੂੰ ਕਿਹਾ ਕਿ ਵਿਸ਼ਵ ਭਰ ਵਿਚ ਸਾਡਾ ਪਹਿਲਾ ਦੇਸ਼ ਹੈ ਜਿਸ ਨੇ ਬੱਚਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰਪਤੀ ਨੇ ਇਕ ਛੋਟੀ ਬੱਚੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਾਂ ਕੋਵਿਡ ਵਾਇਰਸ ਖਤਮ ਕਰਨ ਜਾ ਰਹੇ ਹਾਂ, ਹੁਣ ਤੁਸੀਂ ਜਿਥੇ ਵੀ ਜਾਣਾ ਚਾਹੋ ਜਾ ਸਕੋਗੇ।
Tags:
Streetstyle
Crafts
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਕੁਦਰਤੀ ਢੰਗ ਨਾਲ ਅਮਰੀਕੀ ਨਾਗਰਿਕਤਾ ਮਿਲਣ ਵਾਲਿਆਂ ’ਚ ਭਾਰਤ ਦਾ ਦੂਜਾ ਸਥਾਨ
ਸੰਸਾਰ
-
03-07-2022
ਪਰਿਵਾਰਵਾਦ ਦੀ ਸਿਆਸਤ ਤੋਂ ਅੱਕੇ ਦੇਸ਼ ਵਾਸੀ: ਮੋਦੀ
ਦੇਸ਼
-
03-07-2022
ਉਦੈਪੁਰ ਕਤਲ ਕਾਂਡ ਵਿਰੁੱਧ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ
ਪੰਜਾਬ
-
03-07-2022
ਏਕਨਾਥ ਸ਼ਿੰਦੇ ਸਰਕਾਰ ਬਹੁਮਤ ਸਾਬਤ ਕਰਨ ਵਿੱਚ ਸਫ਼ਲ
ਪੰਜਾਬ
-
03-07-2022
×