About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਹਿੰਦ-ਪ੍ਰਸ਼ਾਂਤ ਖੇਤਰ ਲਈ ਉਸਾਰੂ ਏਜੰਡੇ ਨਾਲ ਅੱਗੇ ਵਧ ਰਿਹਾ ਕਵਾਡ: ਪ੍ਰਧਾਨ ਮੰਤਰੀ ਮੋਦੀ
ਪੰਜਾਬ
-
24-05-2022
ਬੱਗਾ ਨੂੰ ‘ਅਗਵਾ’ ਕਰਨ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਪੰਜਾਬ ਪੁਲੀਸ ਦੀ ਅਪੀਲ ’ਤੇ ਦਿੱਲੀ ਪੁਲੀਸ ਤੋਂ ਜੁਆਬ ਮੰਗਿਆ
ਪੰਜਾਬ
-
24-05-2022
ਮਾਨ ਦਾ ਵੱਡਾ ਐਕਸ਼ਨ - ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਹਟਾਇਆ
ਪੰਜਾਬ
-
24-05-2022
ਭਗਵੰਤ ਮਾਨ ਦੀ ਅਗਵਾਈ ਵਿਚ ਉੱਨਤ ਖੇਤੀ ਮਾਡਲ ਪੰਜਾਬ ’ਚ ਹੋਵੇਗਾ ਲਾਗੂ : ਅਰਵਿੰਦ ਕੇਜਰੀਵਾਲ
ਪੰਜਾਬ
-
23-05-2022
ਦੇਸ਼
All
ਆਸਾਮ ’ਚ ਹੜ੍ਹ ਨਾਲ ਤਬਾਹੀ ਦਾ ਮੰਜ਼ਰ; 24 ਦੀ ਮੌਤ, 8 ਲੱਖ ਤੋਂ ਵਧੇਰੇ ਲੋਕ ਹੋਏ ਬੇਘਰ
ਦੇਸ਼
-
23-05-2022
ਬੇਹਿਸਾਬੀ ਜਾਇਦਾਦ ਦੇ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੋਸ਼ੀ ਕਰਾਰ
ਦੇਸ਼
-
21-05-2022
ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਅਮਰੀਕਾ ਦੇ ਨਿਊਯਾਰਕ ਯੂਨਿਟ ਵਲੋਂ ਸੰਦੀਪ ਸਿੰਘ (ਦੀਪ) ਸਿੱਧੂ ਦੀ ਯਾਦ ਵਿੱਚ ਅਤੇ ਸਾਂਝੀ ਪੰਥਕ ਕਾਨਫਰੰਸ
ਦੇਸ਼
-
11-05-2022
ਪੰਜਾਬੀ-ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ ਕਰਵਾਏ 10ਵੇਂ ਵਿਸਾਖੀ ਮੇਲੇ ’ਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚ ਕੇ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ
ਦੇਸ਼
-
11-05-2022
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਸ਼੍ਰੀਲੰਕਾਈ ਪੁਲਸ ਨੇ 9 ਮਈ ਦੀ ਹਿੰਸਾ ਮਾਮਲੇ ’ਚ 1500 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਸੰਸਾਰ
-
23-05-2022
ਐਂਥਨੀ ਅਲਬਾਨੀਜ਼ ਹੋਣਗੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ, ਮੌਰੀਸਨ ਨੇ ਜਿੱਤ ਤੇ ਦਿੱਤੀ ਵਧਾਈ
ਸੰਸਾਰ
-
21-05-2022
ਰੂਸ ਦਾ ਵੱਡਾ ਐਲਾਨ, ਬਾਈਡੇਨ ਸਮੇਤ 963 ਅਮਰੀਕੀਆਂ ਤੇ ਲਗਾਈ ਯਾਤਰਾ ਪਾਬੰਦੀ
ਸੰਸਾਰ
-
21-05-2022
ਦਿਲਬਾਗ਼ ਸਿੰਘ ਪਰਮਾਰ ਸਲੋਹ (ਇੰਗਲੈਂਡ) ਕੌਂਸਲ ਦੇ ਨਵੇਂ ਮੇਅਰ ਬਣੇ
ਸੰਸਾਰ
-
21-05-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਟੋਕੀਓ ਓਲੰਪਿਕ: ਬਜਰੰਗ ਪੂਨੀਆ ਸੈਮੀਫਾਈਨਲ ’ਚ ਹਾਰੇ, ਹੁਣ ਕਾਂਸੀ ਲਈ ਲਗਾਉਣਗੇ ਦਮ
ਖੇਡ
-
06-08-2021
ਸਿੰਧੂ ਨੇ ਕਾਂਸੀ ਤਮਗ਼ੇ ਦੇ ਮੈਚ ’ਚ ਆਪਣੇ ਡਿਫ਼ੈਂਸ ’ਚ 200 ਫ਼ੀਸਦੀ ਦਿੱਤਾ : ਕੋਚ ਪਾਰਕ
ਖੇਡ
-
02-08-2021
ਮੀਂਹ ਕਾਰਨ ਰੁਕਿਆ ਡਿਸਕਸ ਥ੍ਰੋਅ ਦਾ ਮੁਕਾਬਲਾ, ਸਤਵੇਂ ਸਥਾਨ ’ਤੇ ਹੈ ਕਮਲਪ੍ਰੀਤ ਕੌਰ
ਖੇਡ
-
02-08-2021
ਏਸ਼ੀਆਈ ਚਾਂਦੀ ਤਮਗ਼ਾ ਜੇਤੂ ਖੁਰੇਲਖੁਵ ਖ਼ਿਲਾਫ਼ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰੇਗੀ ਸੋਨਮ
ਖੇਡ
-
02-08-2021
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਵੀਡੀਓ
Home
News
������������ ��������������� ������ ������������������ ������������ ������ ������������ ������������, ������������-������������������������������ ������ ��������������������������� ������������
ਪੰਜਾਬ
ਚੰਨੀ ਸਰਕਾਰ ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ, ਕਿਹਾ-ਭ੍ਰਿਸ਼ਟਾਚਾਰ ਦੀ ਕਰਵਾਵਾਂਗੇ ਜਾਂਚ
by Admin
-
2022-01-22 09:35:28
0 Views
0 Comment
ਜਲੰਧਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਅਤੇ ਚੰਨੀ ਨੇ ਹੀ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਸਿਆਸੀ ਬਦਲਾਖ਼ੋਰੀ ਦਾ ਪੀੜਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਨ੍ਹਾਂ ਦਾ ਭਤੀਜਾ ਵੱਡੀ ਮਾਤਰਾ ਵਿਚ ਨਕਦੀ ਪੈਸੇ ਅਤੇ ਸੋਨੇ ਨਾਲ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭ੍ਰਿਸ਼ਟਾਚਾਰ ਲਈ ਚੰਨੀ ਨੂੰ ਜਵਾਬਦੇਹ ਠਹਿਰਾਉਣਗੇ ਅਤੇ ਅਗਲੀ ਅਕਾਲੀ-ਬਸਪਾ ਗਠਜੋੜ ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰੇਗੀ। ਇਕ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਤਿੰਨ ਵਾਰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਆਪ ਦੀ ਪੰਥ ਵਿਰੋਧੀ ਸੋਚ ਦਾ ਸਬੂਤ ਮਿਲਦਾ ਹੈ, ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਪੰਜਾਬੀ ਕਦੇ ਵੀ ਆਪਣੇ ਹਿੱਤਾ ਦੀ ਰਾਖੀ ਵਾਸਤੇ ਬਾਹਰਲੇ ਲੋਕਾਂ ਦੀ ਪਾਰਟੀ ’ਤੇ ਵਿਸ਼ਵਾਸ ਨਹੀਂ ਕਰ ਸਕਦੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਨਾਲ ਧ੍ਰੋਹ ਕਮਾਇਆ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰਕੇ ਪੰਜਾਬ ਦੇ ਬਿਜਲੀ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਪੂਰਨ ਬਹਮੁਤ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਾਜਬ ਰਾਇ ਬਣਾਉਣ ਵਾਲੇ ਇਹ ਮੰਨ ਗਏ ਹਨ ਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਹੀ ਪੰਜਾਬ ਵਿਚ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਅਗਲੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਗੇ।
Tags:
Streetstyle
Crafts
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਹਿੰਦ-ਪ੍ਰਸ਼ਾਂਤ ਖੇਤਰ ਲਈ ਉਸਾਰੂ ਏਜੰਡੇ ਨਾਲ ਅੱਗੇ ਵਧ ਰਿਹਾ ਕਵਾਡ: ਪ੍ਰਧਾਨ ਮੰਤਰੀ ਮੋਦੀ
ਪੰਜਾਬ
-
24-05-2022
ਬੱਗਾ ਨੂੰ ‘ਅਗਵਾ’ ਕਰਨ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਪੰਜਾਬ ਪੁਲੀਸ ਦੀ ਅਪੀਲ ’ਤੇ ਦਿੱਲੀ ਪੁਲੀਸ ਤੋਂ ਜੁਆਬ ਮੰਗਿਆ
ਪੰਜਾਬ
-
24-05-2022
ਮਾਨ ਦਾ ਵੱਡਾ ਐਕਸ਼ਨ - ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਹਟਾਇਆ
ਪੰਜਾਬ
-
24-05-2022
ਸ਼੍ਰੀਲੰਕਾਈ ਪੁਲਸ ਨੇ 9 ਮਈ ਦੀ ਹਿੰਸਾ ਮਾਮਲੇ ’ਚ 1500 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਸੰਸਾਰ
-
23-05-2022
×