ਖਾਸ ਖਬਰਾਂ

Grid List

ਥਾਈਲੈਂਡ— ਬੈਂਕਾਕ ਦੇ ਹਿੰਦੂ ਮੰਦਰ ਵਿਖੇ ਹੋਏ ਬੰਬ ਧਮਾਕੇ ਮਾਮਲੇ ਵਿਚ 8 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ ਹੋਏ ਇਸ ਧਮਾਕੇ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪਹਿਲਾਂ ਦੋ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜਾਂਚ ਤੋਂ ਬਾਅਦ ਬੇਦੋਸ਼ੇ ਪਾਏ ਜਾਣ 'ਤੇ ਛੱਡ ਦਿੱਤਾ ਗਿਆ ਸੀ।

ਸਿਏਟਲ- ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੇ ਬੁੱਧਵਾਰ ਨੂੰ ਬਰਾਮਦ ਵਧਾਉਣ ਲਈ ਚੀਨੀ ਕਰੰਸੀ 'ਚ ਹੋਰ ਗਿਰਾਵਟ ਨਾ ਕਰਨ ਦਾ ਭਰੋਸਾ ਦਿਵਾਇਆ ਹੈ। ਅਮਰੀਕਾ ਦੌਰੇ 'ਤੇ ਗਏ ਰਾਸ਼ਟਰਪਤੀ ਨੇ ਸਿਏਟਲ 'ਚ ਦਿੱਤੇ ਗਏ ਭਾਸ਼ਣ 'ਚ ਸਾਈਬਰ ਕ੍ਰਾਈਮ ਨਾਲ ਲੜਨ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ

ਸਮੁੰਦਰ ਦੀਆਂ ਲਹਿਰਾਂ 'ਤੇ ਤੈਰਦੇ ਹੋਏ ਜਹਾਜ਼ ਤਾਂ ਤੁਸੀਂ ਕਈ ਦੇਖੇ ਹੋਣਗੇ ਪਰ ਤੈਰਦਾ ਹੋਇਆ ਇਹ ਮਹਿਲ ਤੁਸੀਂ ਪਹਿਲੀ ਵਾਰ ਦੇਖੋਗੇ। ਰੂਸ ਦੇ ਅਰਬਪਤੀ ਐਂਡ੍ਰੀ ਇਗਰੇਵਿਚ ਮੇਲਨਿਚੇਂਗੋ ਦੀ ਪ੍ਰਾਈਵੇਟ ਯਾਟ ਬਣਵਾਈ ਹੈ, ਜੋ ਅੰਦਰੋਂ ਪੂਰਾ ਮਹਿਲ ਵਰਗਾ ਹੈ। ਮੰਗਲਵਾਰ ਨੂੰ ਇਸ ਯਾਟ ਨੂੰ ਪਹਿਲੀ ਵਾਰ ਟੈਸਟਿੰਗ ਲਈ ਉੱਤਰੀ ਜਰਮਨੀ ਦੇ ਕੀਲ ਵਿਚ ਸਮੁੰਦਰ 'ਚ ਉਤਾਰਿਆ ਗਿਆ।

ਪੇਸ਼ਾਵਰ— ਪਾਕਿਸਤਾਨ ਦੇ ਗੜਬੜ ਵਾਲੇ ਉੱਤਰ ਪੱਛਮੀ ਕਬਾਇਲੀ ਇਲਾਕੇ 'ਚ ਤਾਲਿਬਾਨ ਦੇ 4 ਅੱਤਵਾਦੀਆਂ ਨੇ ਸੁਰੱਖਿਆ ਬਲਾਂ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਸੁਰੱਖਿਆ ਬਲਾਂ ਦੇ ਸੂਤਰਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਓਰਕਜਈ ਏਜੰਸੀ ਕਲਾਇਆ 'ਚ ਖੁਦ ਨੂੰ ਪੇਸ਼ ਕੀਤਾ, ਕਿਉਂਕਿ ਸੁਰੱਖਿਆ ਬਲਾਂ ਨੇ ਇਲਾਕੇ 'ਤੇ ਮੁਕੰਮਲ ਕਬਜ਼ਾ ਕਰ ਲਿਆ ਹੈ ਅਤੇ ਹੁਣ ਕੋਈ ਲੁਕਣ

ਲੰਡਨ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੱਲ ਇਥੇ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਵਿਵਾਦ ਦਾ ਮੁੱਖ ਮੁੱਦਾ ਹੈ। ਇਸ ਲਈ ਇਸ ਦੇ ਹੱਲ ਲਈ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 70ਵੇਂ ਇਜਲਾਸ 'ਚ ਹਿੱਸਾ ਲੈਣ ਲਈ ਨਿਊਯਾਰਕ ਜਾਂਦੇ ਸਮੇਂ ਲੰਡਨ 'ਚ ਪੱਤਰਕਾਰਾਂ ਨਾਲ

ਯੇਰੂਸ਼ਲਮ- ਯੇਰੂਸ਼ਲਮ ਦੇ ਸਭ ਤੋਂ ਸੰਵੇਦਨਸ਼ੀਲ ਪਵਿੱਤਰ ਸਥਾਨ 'ਤੇ ਅਸ਼ਾਂਤੀ ਲਗਾਤਾਰ ਤੀਜੇ ਦਿਨ ਵੀ ਇਜ਼ਰਾਇਲੀ ਪੁਲਸ ਦੀ ਅੱਜ ਫਲਿਸਤੀਨੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਈ। ਪੁਲਸ ਬੁਲਾਰੇ ਲੁਬਾ ਸਾਮਰੀ ਨੇ ਦੱਸਿਆ ਕਿ ਪੁਲਸ ਰਾਤ ਵੇਲੇ ਮਸਜਿਦ 'ਚ ਦਾਖਲ

ਚੰਡੀਗੜ੍ਹ,(ਭੁੱਲਰ)- ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ 'ਚ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ 'ਤੇ ਪੰਜਾਬ 'ਚ ਵੀ ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਹੜਤਾਲ ਦਾ ਵਿਆਪਕ ਅਸਰ ਹੋਵੇਗਾ। ਇਸ ਹੜਤਾਲ ਦੇ ਸੱਦੇ ਨੂੰ ਸੂਬੇ 'ਚ ਭਾਰਤੀ ਕਿਸਾਨ ਯੂਨੀਅਨਾਂ ਤੇ ਖੇਤ-ਮਜ਼ਦੂਰ ਸੰਗਠਨਾਂ ਦਾ ਵੀ ਸਮਰਥਨ ਪ੍ਰਾਪਤ ਹੋ ਰਿਹਾ ਹੈ। ਸੂਬੇ ਭਰ ਤੋਂ ਇਸ ਹੜਤਾਲ ਦੀ ਤਿਆਰੀ ਦੇ ਸੰਬੰਧ 'ਚ ਮਿਲੀਆਂ ਰਿਪੋਰਟਾਂ ਮੁਤਾਬਕ ਸਰਕਾਰੀ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਹੇਗਾ ਕਿਉਂਕਿ ਪੰਜਾਬ ਰੋਡਵੇਜ਼ ਤੇ ਪੀ. ਆਰ. ਟੀ. ਸੀ. ਦੇ

ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਲਾਂਕਿ ਇਕ-ਦੂਸਰੇ 'ਤੇ ਦੋਸ਼ ਲਗਾਉਣ ਵਿਚ ਉਲਝੀ ਹੋਈ ਹੈ ਪਰ ਤਾਂ ਵੀ ਪ੍ਰਦੇਸ਼ ਭਾਜਪਾ ਦਾ ਮੁੱਖ ਪੱਤਰ 'ਕਮਲ ਸੁਨੇਹਾ' ਪੰਜਾਬ ਸਰਕਾਰ 'ਤੇ ਟਿੱਪਣੀ ਕਰਨ ਤੋਂ ਨਹੀਂ ਖੁੰਝਿਆ। ਇਸ ਵਾਰ ਦੇ ਅੰਕ 'ਚ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਇਸ ਸਭ ਕੁੱਝ ਲਈ ਸਰਕਾਰ ਦੇ ਮੁਖੀਆ ਭਾਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹੀ ਨਿਸ਼ਾਨਾ ਸਾਧ ਦਿੱਤਾ ਗਿਆ ਹੈ। ਭਾਜਪਾ ਮੁੱਖ ਪੱਤਰ ਦੇ ਸੰਪਾਦਕੀ 'ਚ ਇਕ ਪਾਸੇ ਮੋਦੀ ਸਰਕਾਰ ਦੀ

ਸਮਰਾਲਾ, (ਗਰਗ)- ਅੱਜ ਇਥੇ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਮੁਲਾਜ਼ਮ ਫੈੱਡਰੇਸ਼ਨਾਂ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਦੌਰਾਨ ਆਂਗਣਵਾੜੀ ਵਰਕਰਾਂ, ਪੇਂਡੂ ਚੌਕੀਦਾਰ ਯੂਨੀਅਨ, ਐੱਫ਼. ਸੀ. ਆਈ. ਅਤੇ ਫੂਡ ਏਜੰਸੀਆਂ ਦੇ ਪੱਲੇਦਾਰ ਸਮੇਤ ਮਨਰੇਗਾ ਮਜ਼ਦੂਰਾਂ ਵੱਲੋਂ

ਨਵੀਂ ਦਿੱਲੀ- ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨਾਲ ਮੰਗਲਵਾਰ ਰਾਤ ਹੋਈ ਮੁਲਾਕਾਤ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮੀਟਿੰਗ ਲਈ ਸੱਦਿਆ ਹੈ। ਇਹ ਮੀਟਿੰਗ ਬੁੱਧਵਾਰ ਦੇਰ ਸ਼ਾਮ ਤੈਅ ਕੀਤੀ ਗਈ ਸੀ। ਸਿਆਸੀ ਸਫਾਂ 'ਚ ਚਰਚਾ ਹੈ ਕਿ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਕਿਹਾ ਹੈ ਤਾਂ ਜੋ ਪੰਜਾਬ ਕਾਂਗਰਸ 'ਚ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਰੇ ਅੱਤਵਾਦੀ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ 'ਚ ਬੀਸਚੱਕੀ ਸੈੱਲ 'ਚ ਰੱਖਿਆ ਜਾਏਗਾ। ਸੁਰੱਖਿਆ ਕਾਰਨ ਜੇਲ ਪ੍ਰਸ਼ਾਸਨ ਬੀਸਚੱਕੀ ਸੈੱਲ ਦੇ ਹਰ ਕੋਨੇ ਨੂੰ ਬਾਰੀਕੀ ਨਾਲ ਵੇਖ ਰਿਹਾ ਹੈ।

ਕੈਲਗਰੀ(ਜ. ਬ.)-ਕੈਨੇਡਾ ਭਰ ਅਤੇ ਅਲਬਰਟਾ ਸੂਬੇ ਵਿਚ ਸੱਤਾਧਾਰੀ ਪਾਰਟੀ ਪੀ. ਸੀ. ਦੇ ਉਮੀਦਵਾਰਾਂ ਦੀ ਨੌਮੀਨੇਸ਼ਨ ਲਈ ਅੱਜਕਲ ਅਲਬਰਟਾ ਦਾ ਮੈਦਾਨ ਗਰਮ ਹੈ। ਕੈਲਗਰੀ ਦੇ ਮੈਕਾਲ ਹਲਕੇ

ਡਬਲਿਨ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਇਰਲੈਂਡ ਦੀ ਇਕ ਦਿਨਾ ਇਤਿਹਾਸਿਕ ਯਾਤਰਾ 'ਤੇ ਅੱਜ ਇਥੇ ਪਹੁੰਚੇ। ਮੋਦੀ ਨੂੰ ਆਇਰਲੈਂਡ ਤੋਂ ਬਾਅਦ ਅਮਰੀਕਾ ਜਾਣਾ ਹੈ। ਪਿਛਲੇ 60 ਸਾਲਾਂ 'ਚ ਆਇਰਲੈਂਡ ਦੀ ਯਾਤਰਾ 'ਤੇ ਆਉਣ ਵਾਲੇ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਆਇਰਲੈਂਡ 'ਚ ਮੋਦੀ ਡਬਲਿਨ ਸਿਟੀ ਸੈਂਟਰ ਦੇ ਸਰਕਾਰੀ ਭਵਨ 'ਚ ਪ੍ਰਧਾਨ ਮੰਤਰੀ ਇੰਡਾ

ਵਾਸ਼ਿੰਗਟਨ- ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਇਜਲਾਸ ਦੇ ਸਬੰਧ ਵਿਚ ਨਿਊਯਾਰਕ ਪਹੁੰਚ ਰਹੇ ਹਨ ਪਰ ਇਸ ਦੌਰਾਨ ਦੋਵਾਂ ਦੀ ਮੁਲਾਕਾਤ ਅਤੇ ਦੋ ਪੱਖੀ ਗੱਲਬਾਤ ਦੀ ਕੋਈ ਸੰਭਾਵਨਾ ਨਹੀ। ਇਹ ਜਾਣਕਾਰੀ

ਨਵੀਂ ਦਿੱਲੀ— 1984 ਸਿੱਖ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਦੇ ਖਿਲਾਫ ਸੀਬੀਆਈ ਕੇਸ ਵਿਚ ਕੋਰਟ ਦੇ ਸਾਹਮਣੇ ਇਸਤਗਾਸਾ ਪੱਖ ਦੇ ਗਵਾਹ ਪੇਸ਼ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਅਮਰੀਕਾ ਦੀ ਮੈਨਹਟਨ ਸਥਿਤ ਸੰਘੀ ਅਪੀਲੀ ਅਦਾਲਤ ਨੇ ਕਾਂਗਰਸ

ਸ਼੍ਰੀਨਗਰ— ਹੰਦਵਾੜਾ ਵਿਚ ਹੋਈ ਮੁੱਠਭੇੜ ਵਿਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਚਾਰ ਅੱਤਵਾਦੀ ਢੇਰ ਹੋ ਗਏ।

ਜੰਮੂ ਕਸ਼ਮੀਰ- ਊਧਮਪੁਰ ਅੱਤਵਾਦੀ ਹਮਲੇ 'ਚ ਜ਼ਿੰਦਾ ਫੜਿਆ ਗਿਆ ਅੱਤਵਾਦੀ ਨਾਵੇਦ ਆਪਣਾ ਬਿਆਨ ਦਰਜ ਕਰਵਾਉਣ ਲਈ ਰਾਜੀ ਹੋ ਗਿਆ ਹੈ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਨਾਵੇਦ ਜੰਮੂ 'ਚ ਮੈਜਿਸਟ੍ਰੇਟ ਦੇ ਸਾਹਮਣੇ ਊਧਮਪੁਰ ਹਮਲੇ ਨਾਲ ਸੰਬੰਧਤ ਆਪਣਾ ਬਿਆਨ

ਜੰਮੂ- ਦੱਖਣ ਕਸ਼ਮੀਰ ਹਿਮਾਲਿਆ 'ਚ ਅਮਰਨਾਥ ਗੁਫਾ ਦੇ ਦਰਸ਼ਨ ਲਈ ਸਖਤ ਸੁਰੱਖਿਆ ਵਿਚਾਲੇ ਬੁੱਧਵਾਰ ਨੂੰ 14 ਤੀਰਥ ਯਾਤਰੀਆਂ ਦਾ ਨਵਾਂ ਜੱਥਾ ਰਵਾਨਾ ਹੋਇਆ। ਮੰਗਲਵਾਰ ਤੱਕ 3,51,604 ਤੀਰਥ ਯਾਤਰੀਆਂ ਨੇ ਅਮਰਨਾਥ ਗੁਫਾ ਦੇ ਦਰਸ਼ਨ ਕਰ ਲਏ ਹਨ।

Market Movers

Yahoo! Inc.

NMS : YHOO - 02 Oct, 4:00pm
30.71
+1.80 (+6.23%) After Hours:
Open 28.62 Mktcap 28.91B
High 30.71 52wk Hight 52.62
Low 28.43 52wk Low 27.20
Vol 29.25M Avg Vol 16.66M
Eps 0.67 P/e 4.27
Currency: USD

Google Inc.

NMS : GOOG - 02 Oct, 3:59pm
626.91
+15.62 (+2.56%) After Hours:
Open 606.66 Mktcap 429.77B
High 627.34 52wk Hight 678.64
Low 603.13 52wk Low 486.23
Vol 2.68M Avg Vol 2.60M
Eps 28.85 P/e 29.54
Currency: USD

Apple Inc.

NMS : AAPL - 02 Oct, 4:00pm
110.38
+0.80 (+0.73%) After Hours:
Open 108.15 Mktcap 629.47B
High 111.01 52wk Hight 134.54
Low 107.55 52wk Low 92.00
Vol 58.02M Avg Vol 60.93M
Eps 9.13 P/e 12.77
Currency: USD

Singh Dental Care

Advertisement

Contact : Sadelok

"Editor in Chief" : S. Satnam SIngh Khalsa

Phone: 510 - 706 - 1300

Fax:  925 - 5373 - 1300

E-Mail: satnamkhalsa@gmail.com

Website: www.sadelok.com

Facebook: www.facebook.com/sadelok

Twitter : www.twitter.com/sadelok"

Weather

Chandigarh India Sunny, 91 °F
Current Conditions
Sunrise: 6:18 am   |   Sunset: 6:06 pm
59%     0 mph     in
Forecast
Sun Low: 66 °F High: 90 °F
Mon Low: 64 °F High: 92 °F
Tue Low: 66 °F High: 92 °F
Wed Low: 66 °F High: 93 °F
Thu Low: 65 °F High: 92 °F

ਖਾਸ ਖਬਰਾਂ

Grid List

ਨਵੀਂ ਦਿੱਲੀ- ਭਾਰਤੀ ਸਨੂਕਰ ਖਿਡਾਰੀ ਪੰਕਜ ਅਡਵਾਨੀ ਨੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ 'ਰਾਜੀਵ ਗਾਂਧੀ ਖੇਲ ਰਤਨ' ਨਾਲ ਸਨਮਾਨਤ ਕੀਤੇ ਜਾਣ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। 13 ਵਾਰ ਦੇ ਵਿਸ਼ਵ ਸਨੂਕਰ ਚੈਂਪੀਅਨ ਅਡਵਾਨੀ

Knees aristotle patience writes effectiveness. Colorful wake lucky lifted firmly assure destructive. Fees ben helpless blocks douglas reactionary interference