Colors: Blue Color

ਕੈਨਬਰਾ — ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣ ਦੇ ਆਪਣੇ ਕੰਜ਼ਰਵੇਟਿਵ ਸਹਿਯੋਗੀਆਂ ਦੇ ਜ਼ਿਕਰ ਨੂੰ ਖਾਰਜ ਕਰ ਦਿੱਤਾ ਹੈ। ਜਲਵਾਯੂ ਪਰਿਵਰਤਨ (ਆਈ. ਪੀ. ਸੀ. ਸੀ.) 'ਤੇ ਸੰਯੁਕਤ ਰਾਸ਼ਟਰ ਦੀ ਅੰਤਰ-ਸਰਕਾਰੀ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ ਮਾਰਿਸਨ ਨੇ ਆਪਣੇ ਪੁਰਾਣੇ ਦਾਅਵਿਆਂ ਨੂੰ ਦੁਹਰਾਉਂਦੇ ਹੋਏ ਆਖਿਆ ਕਿ ਆਸਟਰੇਲੀਆ ਊਰਜਾ (ਬਿਜਲੀ) ਦੇ ਨਿਕਾਸ 'ਚ ਕਟੌਤੀ ਦੇ ਟੀਚਿਆਂ ਨੂੰ ਪੂਰਾ ਕਰੇਗਾ।

ਟੋਕੀਓ— ਜਾਪਾਨ ਦੇ ਤੋਯੋਸੂ ਸ਼ਹਿਰ 'ਚ ਵਿਸ਼ਵ ਦੀ ਮਸ਼ਹੂਰ ਸੁਕੁਜੀ ਮੱਛੀ ਮਾਰਕੀਟ ਸ਼ਨੀਵਾਰ ਨੂੰ ਬੰਦ ਹੋਣ ਜਾ ਰਹੀ ਹੈ। ਸਰਕਾਰ ਨੇ ਚੂਹਿਆਂ ਨੂੰ ਮਾਰਨ ਲਈ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਾਲ 83 ਸਾਲ ਪੁਰਾਣੇ ਦੁਨੀਆ ਦੇ ਸਭ ਤੋਂ ਵੱਡੇ ਮੱਛੀ ਮਾਰਕੀਟ 'ਚ ਹਰ ਦਿਨ 1 ਕਰੋੜ 40 ਲੱਖ ਦਾ ਕਾਰੋਬਾਰ ਹੁੰਦਾ ਹੈ ਤੇ ਇਸ 'ਚ 400 ਤਰ੍ਹਾਂ ਦੇ ਸਮੁੰਦਰੀ ਫੁੱਡ ਮਿਲਦੇ ਹਨ। ਬਾਜ਼ਾਰ ਨੂੰ ਪੰਜ ਦਿਨਾਂ ਲਈ ਕੀਤੇ

ਆਬੂ ਧਾਬੀ (ਵਾਰਤਾ)— ਸੰਯੁਕਤ ਅਰਬ ਅਮੀਰਾਤ ਵਿਚ ਹਾਲ ਹੀ 'ਚ 14 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਭਾਰਤ ਵਾਸੀ ਮੁਹੰਮਦ ਕੁਨਹੀ ਮੱਯਾਲਾ ਕੇਰਲ ਦੇ ਕਿਡਨੀ ਮਰੀਜ਼ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ। ਮੁਹੰਮਦ ਨੇ ਕਿਹਾ ਕਿ ਉਹ ਲਾਟਰੀ ਵਿਚ ਮਿਲੀ ਰਾਸ਼ੀ ਨਾਲ ਆਪਣੇ ਇਕ ਨੇੜਲੇ ਰਿਸ਼ਤੇਦਾਰ ਦੀ ਕਿਡਨੀ ਟਰਾਂਸਪਲਾਂਟ ਵਿਚ ਮਦਦ ਕਰਨਗੇ। ਮੁਹੰਮਦ ਨੇ 'ਖਲੀਜ਼ ਟਾਈਮਜ਼' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੇਰੇ ਭਰਾ ਦੇ ਵਾਂਗ ਹਨ। ਉਨ੍ਹਾਂ ਦੀਆਂ ਦੋਵੇਂ

ਲਾਹੌਰ— ਦੁਵੱਲੇ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਤੋਂ ਅਗਾਊਂ ਇਜਾਜ਼ਤ ਨਾ ਲੈਣ 'ਤੇ ਇਥੇ ਇਕ ਟ੍ਰੇਨਿੰਗ ਇੰਸਟੀਚਿਊਟ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਨਿਰਧਾਰਿਤ ਭਾਸ਼ਣ ਆਖਰੀ ਮਿੰਟ ਵਿਚ ਰੱਦ ਕਰ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਚੱਕਰ ਨਾਲ ਸਬੰਧਤ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਭਾਸ਼ਾ ਨੂੰ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ

ਲੰਡਨ (ਏਜੰਸੀ)— ਭਾਰਤ ਨੇ ਬ੍ਰਿਟੇਨ ਸਰਕਾਰ ਅੱਗੇ ਵੀਜ਼ਾ ਨਿਯਮਾਂ ਵਿਚ ਵਿਸਥਾਰ ਸਬੰਧੀ ਆਪਣੀ ਮੰਗ ਨੂੰ ਮੁੜ ਦੁਹਰਾਇਆ ਹੈ। ਭਾਰਤ ਦਾ ਕਹਿਣਾ ਹੈ ਕਿ ਥੈਰੇਸਾ ਮੇਅ ਦੀ ਸਰਕਾਰ ਨੂੰ ਭਾਰਤੀਆਂ ਲਈ ਆਸਾਨ ਵੀਜ਼ਾ ਯੋਜਨਾ ਬਣਾਉਣੀ ਚਾਹੀਦੀ ਹੈ ਜਿਸ ਵਿਚ ਆਪਣੀ ਵੀਜ਼ਾ ਪਾਇਲਟ ਸਕੀਮ ਦਾ ਵਿਸਥਾਰ ਕਰਨਾ ਚਾਹੀਦਾ ਹੈ। ਜੋ ਨਾਗਰਿਕਾਂ ਨੂੰ ਆਸਾਨ, ਸਸਤਾ ਅਤੇ ਲੰਮੀ ਮਿਆਦ ਵਾਲਾ ਵੀਜ਼ਾ ਪ੍ਰਦਾਨ ਕਰਦੀ ਹੈ। ਭਾਰਤ ਦਾ ਜ਼ਿਕਰ

ਭੋਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਬਸਪਾ ਨਾਲ ਗਠਜੋੜ ਦੀ ਆਸ ਲਾਈ ਬੈਠੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਝਟਕਾ ਦਿੰਦਿਆਂ ਮਾਇਆਵਤੀ ਨੇ ਕਾਂਗਰਸ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸਦੀ ਵਜ੍ਹਾ ਉਨ੍ਹਾਂ ਦਿਗਵਿਜੇ ਸਿੰਘ ਨੂੰ ਦਸਿਆ ਹੈ।

Most Read

  • Week

  • Month

  • All