Colors: Blue Color

ਇਸਲਾਮਾਬਾਦ— ਪਾਕਿਸਤਾਨ ਨੇ ਕਤਰ ਦੇ ਦਖਲ ਅੰਦਾਜੀ 'ਤੇ ਅਫਗਾਨ ਤਾਲਿਬਾਨ ਦੇ ਸਾਬਕਾ ਉਪ ਪ੍ਰਮੁੱਖ ਮੁੱਲਾ ਅਬਦੁਲ ਗਨੀ ਨੂੰ ਰਿਹਾਅ ਕਰ ਦਿੱਤਾ ਹੈ। ਇਸ ਕਦਮ ਨਾਲ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਮੁੱਲਾ ਬਰਾਦਰ ਉਨ੍ਹਾਂ ਚਾਰਾਂ ਚੋਟੀ ਦੇ ਕਮਾਂਡਰਾਂ 'ਚੋਂ ਇਕ ਹੈ ਜਿਸ ਨੇ 1994 'ਚ ਅਫਗਾਨ ਤਾਲਿਬਾਨ ਦਾ ਗਠਨ ਕੀਤਾ ਸੀ। ਉਸ ਨੂੰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ 2010 'ਚ ਕਰਾਚੀ ਤੋਂ ਗ੍ਰਿਫਤਾਰ ਕੀਤਾ ਸੀ। ਦੈਨਿਕ ਦਿ ਨਿਊਜ਼ ਨੇ ਸੋਮਵਾਰ ਨੂੰ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਲਈ ਅੱਗੇ ਵਧਣਾ ਚਾਹੀਦਾ ਹੈ। ਖਾਨ ਦੀ ਇਹ ਟਿੱਪਣੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਇਕ ਮੁਕਾਬਲੇ ਵਾਲੀ ਥਾਂ 'ਤੇ ਇਕ ਧਮਾਕੇ 'ਚ 6 ਨਾਗਰਿਕਾਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਆਈ ਹੈ।ਖਾਨ ਨੇ ਟਵੀਟ ਕੀਤਾ ਕਿ ਸਮਾਂ ਆ ਗਿਆ ਹੈ ਕਿ ਭਾਰਤ ਇਹ ਸਮਝੇ ਕਿ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਤੇ

ਜਲੰਧਰ— ਆਸਟ੍ਰੀਲਆ ਜਾ ਕੇ ਆਪਣਾ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਬੀ. ਐੱਸ. ਸੀ. ਨਰਸਿੰਗ ਕਰਨ ਤੋਂ ਬਾਅਦ ਤੁਸੀਂ ਕੈਨੇਡੀਅਨ ਅਕੈਡਮੀ ਦੇ ਜ਼ਰੀਏ ਆਪਣਾ ਵੀਜ਼ਾ ਲੱਗਵਾ ਕੇ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਕੈਨੇਡੀਅਨ ਮਾਹਿਰਾਂ ਮੁਤਾਬਕ ਓਵਰਆਲ 6.5 ਬੈਂਡ ਪ੍ਰਾਪਤ ਵਿਦਿਆਰਥੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ।ਜੇਕਰ ਕਿਸੇ ਵਿਦਿਆਰਥੀ ਦੀ ਪੜ੍ਹਾਈ 'ਚ ਦੋ ਤੋਂ ਤਿੰਨ ਸਾਲ ਦਾ ਗੈਪ ਵੀ ਹੈ ਤਾਂ ਵੀ ਉਹ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਆਪਣਾ ਭਵਿੱਖ ਸਵਾਰ ਸਕਦਾ ਹੈ। 

 

ਢਾਕਾ— ਬੰਗਲਾਦੇਸ਼ 'ਚ ਇਕ ਔਰਤ ਸਣੇ ਦੋ ਸ਼ੱਕੀ ਅੱਤਵਾਦੀ ਮਾਰੇ ਗਏ ਤੇ ਸਾਲ 2016 ਦੇ ਘਾਤਕ ਅੱਤਵਾਦੀ ਹਮਲੇ 'ਚ ਕਥਿਤ ਸ਼ਾਮਲ ਯੂਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ ਨੇ ਬੁੱਧਵਾਰ ਨੂੰ ਸਿਰੰਡਰ ਕਰ ਦਿੱਤਾ ਹੈ। ਇਸ ਦੇ ਨਾਲ ਰਾਸ਼ਟਰੀ ਰਾਜਧਾਨੀ ਦੇ ਨੇੜੇ ਨਰਸਿੰਗਡੀ 'ਚ 40 ਘੰਟਿਆਂ ਤੋਂ ਚੱਲ ਰਹੀ ਸੁਰੱਖਿਆ ਨਾਕੇਬੰਦੀ ਖਤਮ ਹੋ ਗਈ।ਅੱਤਵਾਦ ਰੋਕੂ ਤੇ ਅੰਤਰਰਾਸ਼ਟਰੀ ਅਪਰਾਧ ਇਕਾਈ ਦੇ ਮੁਖੀ ਮੁਨਿਰੂਲ ਇਸਲਾਮ ਨੇ ਢਾਕਾ ਤੋਂ 75 ਕਿਲੋਮੀਟਰ ਦੂਰ ਮੱਧ ਨਰਸਿੰਗਡੀ ਜ਼ਿਲੇ 'ਚ

ਵਾਸ਼ਿੰਗਟਨ/ਓਟਾਵਾ— ਕੈਨੇਡਾ ਦੇ ਵੈਸਟ ਕੋਸਟ 'ਤੇ 4 ਜ਼ਬਰਦਸਤ ਭੂਚਾਲਾਂ ਦੀ ਖਬਰ ਮਿਲੀ ਹੈ। ਇਨ੍ਹਾਂ ਭੂਚਾਲਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6, 6.8,6.5 ਤੇ 4.9 ਮਾਪੀ ਗਈ ਹੈ। ਇਸ ਦੀ ਜਾਣਕਾਰੀ ਅਮਰੀਕੀ ਭੂ-ਗਰਗ ਸਰਵੇ ਵਿਭਾਗ ਨੇ ਦਿੱਤੀ ਹੈ।ਭਾਗ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਐਤਵਾਰ ਦੇਰ ਰਾਤ ਕਰੀਬ 10:39 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 6.6 ਸੀ। ਇਹ ਭੂਚਾਲ ਪੋਰਟ ਹਾਰਡੀ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਸਲੈਂਡ ਤੋਂ ਦੱਖਣ-

ਲੰਡਨ (ਏਜੰਸੀ)— ਬ੍ਰਿਟੇਨ ਦੀ ਸੰਸਦ ਵਿਚ ਮੰਗਲਵਾਰ ਨੂੰ ਪਹਿਲੀ ਵਾਰ ਇਕ ਤੁਰਨ ਅਤੇ ਗੱਲ ਕਰਨ ਵਾਲਾ ਰੋਬੋਟ ਦਿਖਾਈ ਦਿੱਤਾ। ਇਸ ਨੇ ਟਵਿੱਟਰ ਯੂਜ਼ਰਸ ਨੂੰ ਥੈਰੇਸਾ ਮੇਅ 'ਤੇ ਵੱਧ ਮਜ਼ਾਕ ਕਰਨ ਦਾ ਮੌਕਾ ਜ਼ਬਤ ਕਰ ਦਿੱਤਾ। ਬ੍ਰਿਟਿਸ਼ ਪ੍ਰੀਮੀਅਰ ਦੇ ਖਰਚ 'ਤੇ ਜਨਤਕ ਮਨੋਰੰਜਨ ਦਾ ਨਵੀਨਤਮ ਦੌਰ ਨਕਲੀ ਬੁੱਧੀ (ਏ.ਆਈ.) ਅਤੇ ਚੌਥੀ ਉਦਯੋਗਿਕ ਕ੍ਰਾਂਤੀ 'ਤੇ ਇਕ ਕਮੇਟੀ ਦੀ ਸੁਣਵਾਈ ਦੌਰਾਨ ਆਇਆ ਸੀ। ਵਿੱਦਿਅਕ ਕਮੇਟੀ ਦੇ ਸੰਸਦ ਮੈਂਬਰਾਂ ਨੇ 'ਪੈਪਰ' ਨਾਮ ਦੀ ਇਕ ਮਹਿਲਾ ਰੋਬੋਟ ਨੂੰ

Most Read

  • Week

  • Month

  • All