Colors: Blue Color

ਕਠੂਆ ਅਤੇ ਉਨਾਂਨ ਬਲਤਕਾਰ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਰੋਸ ਪ੍ਰਦਰਸ਼ਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ, 'ਬਲਾਤਕਾਰ ਤਾਂ ਬਲਾਤਕਾਰ ਹੁੰਦਾ ਹੈ ਅਤੇ ਉਸ ਦਾ ਕੋਈ ਰਾਜਨੀਤੀਕਰਣ ਨਹੀਂ ਕੀਤਾ ਜਾਣਾ ਚਾਹੀਦਾ।' ਸ੍ਰੈਂਟਲ ਹਾਲ ਵੈਸਟਮਿੰਸਟਰ 'ਚ 'ਭਾਰਤ ਕੀ ਬਾਤ, ਸਭ ਕੇ ਸਾਥ' ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ, 'ਅਸੀਂ ਹਮੇਸ਼ਾ ਆਪਣੀਆਂ ਧੀਆਂ ਤੋਂ ਪੁੱਛਦੇ ਹਾਂ ਕਿ ਉਹ

ਤੁਰਕੀ 'ਚ ਪ੍ਰਸ਼ਾਸਨ ਨੇ ਉਨ੍ਹਾਂ ਤਿੰਨ ਹਜ਼ਾਰ ਲੋਕਾਂ ਦੀ ਪਛਾਣ ਕਰ ਲਈ ਹੈ ਜੋ ਸਾਲ 2016 'ਚ ਹੋਈਆਂ ਲੁੱਟ ਖੋਹ ਦੀਆਂ ਅਸਫਲ ਕੋਸ਼ਿਸ਼ਾਂ 'ਚ ਸ਼ਾਮਲ ਸਨ। ਇਨ੍ਹਾਂ ਸਾਰਿਆਂ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਮੁਕਤਾਬਕ ਹਥਿਆਰਬੰਦ ਬਲਾਂ ਦੇ ਫੌਜੀਆਂ ਸਣੇ ਕੁਲ ਤਿੰਨ ਹਜ਼ਾਰ ਅਜਿਹੇ ਲੋਕਾਂ ਦੀ

ਬ੍ਰਿਟੇਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਪੀ.ਐੱਮ. ਥੇਰੇਸਾ ਮੇਅ ਸਾਹਮਣੇ ਵਿਜੇ ਮਾਲਿਆ ਦੇ ਹਵਾਲਗੀ ਨਾਲ ਜੁੜਿਆ ਮਾਮਲਾ ਵੀ ਚੁੱਕਿਆ ਹੈ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਬ੍ਰਿਟੇਨ ਸਾਹਮਣੇ ਆਰਥਿਕ ਅਪਰਾਧੀਆਂ ਸਣੇ ਦੂਤਘਰ ਨਾਲ ਜੁੜੇ ਕਈ ਮੁੱਦੇ ਚੁੱਕੇ। ਗੋਖਲੇ ਤੋਂ ਪੁੱਛਿਆ ਗਿਆ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟਿਸ਼ ਹਮਰਤੂਬਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ ਨੂੰ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਨਾਲ ਉਨ੍ਹਾਂ ਦੇ ਬਰਕਿੰਘਮ ਪੈਲੇਸ 'ਚ ਮੁਲਾਕਾਤ ਕੀਤੀ ਅਤੇ ਕਈ ਮਿਉਚਿਲ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ 4 ਦਿਨਾਂ ਦੀ ਬ੍ਰਿਟੇਨ ਯਾਤਰਾ 'ਤੇ ਮੰਗਲਵਾਰ ਦੇਰ ਰਾਤ ਇਥੇ ਪਹੁੰਚੇ ਸਨ। ਉਨ੍ਹਾਂ ਨੇ ਕਾਮਨਵੈਲਥ ਸੰਮੇਲਨ ਤੋਂ ਪਹਿਲਾਂ ਮਹਾਰਾਣੀ ਮੁਲਾਕਾਤ ਕੀਤੀ।

ਸੋਸ਼ਲ ਸਾਈਟ ਫੇਸਬੁੱਕ ਯੂਜ਼ਰ ਦਾ ਡਾਟਾ ਸੁਰੱਖਿਅਤ ਰੱਖਣ 'ਚ ਲਾਪਰਵਾਹੀ ਵਰਤਣ ਲਈ ਪਹਿਲਾਂ ਹੀ ਆਲੋਚਾਨਵਾਂ ਦਾ ਸਾਹਮਣਾ ਕਰ ਰਹੀ ਹੈ। ਹੁਣ ਉਸ ਨੇ ਆਪਣੇ ਸੋਸ਼ਲ ਨੈੱਟਵਰਕ ਤੋਂ ਇਲਾਵਾ ਵੀ ਲੋਕਾਂ ਨਾਲ ਜੁੜੀਆਂ ਜਾਣਕਾਰੀਆਂ ਇਕੱਠਾ ਕਰਨ ਦੀ ਗੱਲ ਮੰਨੀ ਹੈ। ਪਿਛਲੇ ਹਫਤੇ ਅਮਰੀਕੀ ਸੰਸਦ 'ਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦੌਰਾਨ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ

ਚੀਨ ਬੈਲਟ ਐਂਡ ਰੋਡ ਐਨਿਸ਼ੇਟਿਵ (ਬੀ. ਆਰ. ਆਈ.) ਦਾ ਇਸਤੇਮਾਲ ਵੱਖ-ਵੱਖ ਦੇਸ਼ਾਂ 'ਤੇ ਅਮਰੀਕੀ ਬਲਾਂ ਨੂੰ ਆਪਣਾ ਅੱਡਾ ਬਣਾਉਣ, ਆਵਾਜਾਈ ਜਾਂ ਅਭਿਆਨਾਂ ਦੇ ਸੰਚਾਲਨ ਅਤੇ ਸਾਜੋ ਸਮਾਨ ਦੀ ਸਪਲਾਈ ਤੋਂ ਵੰਚਿਤ ਕਰਨ ਦੀ ਖਾਤਰ ਦਬਾਅ ਪਾਉਣ ਲਈ ਕਰ ਸਕਦਾ ਹੈ। ਅਮਰੀਕਾ ਦੇ ਇਕ ਸੀਨੀਅਰ ਐਡਮੀਰਲ ਨੇ ਕਿਹਾ ਕਿ ਚੀਨ ਅਜਿਹਾ ਅਮਰੀਕਾ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਖੇਤਰ 'ਚ

Most Read

  • Week

  • Month

  • All