Colors: Blue Color

 ਜਾਪਾਨ ਦੇ ਸੁਰੱਖਿਆ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਏਅਰ ਸੈਲਫ-ਡਿਫੈਂਸ ਫੋਰਸ (ਏ. ਐੱਸ. ਡੀ. ਐੱਫ.) ਟਰਾਂਸਪੋਰਟ ਹੈਲੀਕਾਪਟਰ ਦਾ ਦਰਵਾਜਾ ਅਚਾਨਕ ਡਿੱਗ ਪਿਆ। ਸੁਰੱਖਿਆ ਦੇ ਤੌਰ 'ਤੇ ਇਸ ਦੀ ਲੈਂਡਿੰਗ ਜਾਪਾਨ ਦੇ ਦੱਖਣ-ਪੱਛਮ ਤੋਂ ਦੂਰ-ਦੁਰਾਡੇ ਟਾਪੂ 'ਤੇ ਕਰਵਾਈ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਇਸ ਦੁਰਘਟਨਾ

 ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਹਥਿਆਰਬੰਦ ਚੋਰ ਇਕ ਸਟੋਰ ਦੇ ਮਾਲਕ 'ਤੇ ਹਮਲਾ ਕਰ ਦਿੱਤਾ। ਮਾਲਕ ਨੇ ਬਹੁਤ ਹੀ ਹੌਂਸਲੇ ਨਾਲ ਚੋਰੀ ਕਰਨ ਆਏ ਚੋਰੀ ਨੂੰ ਪੁੱਠੇ ਪੈਰੀਂ ਦੌੜਾ ਦਿੱਤਾ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਸਾਰੀ ਘਟਨਾ ਕੈਦ ਹੋ ਗਈ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਮਾਮਲੇ ਵਿਚ ਬਰਖਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਪੂਰੀ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੂੰ ਦਿੱਤੀ ਗਈ ਸਮੇਂ ਸੀਮਾ ਵਿਚ 2 ਮਹੀਨੇ ਦਾ ਵਿਸਤਾਰ ਕਰ ਦਿੱਤਾ। ਪਨਾਮਾ ਪੇਪਰ ਮਾਮਲੇ ਵਿਚ 28 ਜੁਲਾਈ 2017 ਦੇ ਆਪਣੇ ਆਦੇਸ਼ ਵਿਚ ਉੱਚ ਅਦਾਲਤ ਨੇ

ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਕਵੇਟਾ 'ਚ ਮੋਟਰਸਾਇਕਲ ਸਵਾਰ ਬੰਦੂਕਧਾਰੀਆਂ ਨੇ ਘੱਟ ਗਿਣਤੀ ਹਜ਼ਰਾ ਸ਼ਿਆ ਭਾਈਚਾਰੇ ਨਾਲ ਜੁੜੇ ਕੁਝ ਸਬਜ਼ੀ ਵੇਚਣ ਵਾਲਿਆਂ ਦੀ ਰੱਖਿਆ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਦਾ ਕਤਲ ਕਰ ਦਿੱਤਾ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ।

ਸ਼੍ਰੀਲੰਕਾ ਵਿਚ ਸਿੰਹਲੀ ਬੌਧ ਬਹੁ ਗਿਣਤੀ ਅਤੇ ਮੁਸਲਿਮ ਘੱਟ ਗਿਣਤੀ ਵਿਚਕਾਰ ਹਿੰਸਾ ਦੀਆਂ ਰਿਪੋਰਟਾਂ ਦੇ ਬਾਅਦ ਕੈਂਡੀ ਜ਼ਿਲੇ ਵਿਚ ਤੁਰੰਤ ਕਰਫਿਊ ਲਗਾ ਦਿੱਤਾ ਗਿਆ। ਇਸ ਦੇ ਨਾਲ ਹੀ ਇੰਟਰਨੈੱਟ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਪ੍ਰਸ਼ਾਸਨ ਨੇ ਥੈਲਡੇਨੀਆ ਇਲਾਕੇ ਵਿਚ ਫਿਰਕੂ ਹਿੰਸਾ ਸ਼ੁਰੂ ਹੋਣ 'ਤੇ ਬੁੱਧਵਾਰ ਸਵੇਰ ਤੱਕ ਦਾ ਕਰਫਿਊ ਲਗਾ ਦਿੱਤਾ ਗਿਆ।

ਦੱਖਣੀ ਜਾਪਾਨ ਦੇ ਇਕ ਜਵਾਲਾਮੁਖੀ 'ਚ ਬੁੱਧਵਾਰ ਨੂੰ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਨਾਲ ਨਿਕਲੀ ਰਾਖ ਹਵਾ 'ਚ ਹਜ਼ਾਰਾਂ ਮੀਟਰ ਦੂਰੀ ਤੱਕ ਫੈਲ ਗਈ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਪਹਾੜੀ ਇਲਾਕਿਆਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ।

Most Read

  • Week

  • Month

  • All