Colors: Blue Color

ਸਨਾ (ਭਾਸ਼ਾ)— ਅਫਰੀਕਾ ਤੋਂ 160 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸ਼ਾਬਵਾ ਸੂਬੇ ਨੇੜੇ ਡੁੱਬ ਗਈ। ਯਮਨ ਦੇ ਸੁਰੱਖਿਆ ਅਧਿਕਾਰੀਆਂ ਅਤੇ ਕਬਾਇਲੀ ਨੇਤਾਵਾਂ ਨੇ ਉਕਤ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਨੂੰ ਬਚਾਏ ਜਾਣ ਦੇ ਸੰਬੰਧ ਵਿਚ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਅਤੇ ਕਬਾਇਲੀ ਨੇਤਾਵਾਂ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਸਮੇਤ ਸੋਮਾਲੀਆ ਤੋਂ 100 ਅਤੇ ਇਥੋਪੀਆ ਤੋਂ 60 ਲੋਕਾਂ ਨੂੰ ਲੈ ਕੇ ਇਹ

ਚਿਆਂਗ ਰਾਏ/ਥਾਈਲੈਂਡ (ਏਜੰਸੀ)— ਥਾਈਲੈਂਡ ਦੀ ਗੁਫਾ ਵਿਚੋਂ ਬਾਹਰ ਕੱਢੇ ਗਏ 12 ਬੱਚੇ ਅਤੇ ਉਨ੍ਹਾਂ ਦਾ ਫੁੱਟਬਾਲ ਕੋਚ ਪਹਿਲੀ ਵਾਰ ਜਨਤਾ ਦੇ ਸਾਹਮਣੇ ਆਏ। ਸਾਰਿਆਂ ਨੇ ਮੁਸਕਰਾਉਂਦੇ ਹੋਏ ਰਿਵਾਇਤੀ ਅੰਦਾਜ਼ ਵਿਚ 'ਵਾਈ' ਪ੍ਰਣਾਮ ਕੀਤਾ। ਬਚਾਅ ਮੁਹਿੰਮ 'ਚ ਬਚਾਏ ਗਏ ਇਕ ਲੜਕੇ ਨੇ ਇਸ ਪੂਰੀ ਘਟਨਾ ਨੂੰ ਚਮਤਕਾਰ ਦਾ ਨਾਂ ਦਿੱਤਾ। ਬੁੱਧਵਾਰ ਨੂੰ ਚਿਆਂਗ ਰਾਏ 'ਚ ਇਨ੍ਹਾਂ ਸਾਰਿਆਂ ਲਈ ਇਕ ਪ੍ਰੋਗਰਾਮ ਕੀਤਾ ਗਿਆ, ਪੱਤਰਕਾਰਾਂ ਨੇ ਉਨ੍ਹਾਂ ਨਾਲ ਸਵਾਲ-ਜਵਾਬ ਕੀਤੇ। 12 ਲੜਕਿਆਂ

ਸਿੰਗਾਪੁਰ (ਏ.ਐਫ.ਪੀ.)- ਹੈਕਰਾਂ ਨੇ ਸਿੰਗਾਪੁਰ ਵਿਚ ਇਕ ਵੱਡੇ ਸਾਈਬਰ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿਚ ਸਿੰਗਾਪੁਰ ਦੇ ਲੋਕਾਂ ਦੇ ਸਿਹਤ ਸਬੰਧੀ 15 ਲੱਖ ਰਿਕਾਰਡ ਚੋਰੀ ਕਰ ਲਏ। ਪ੍ਰਧਾਨ ਮੰਤਰੀ ਲੀ ਸੇਨ ਲੂਂਗ ਦੀ ਸਿਹਤ ਸਬੰਧੀ ਜਾਣਕਾਰੀ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿਚ ਅੰਕੜਿਆਂ ਵਿਚ ਇਹ ਸਭ ਤੋਂ ਵੱਡੀ ਸੇਂਧਮਾਰੀ ਹੈ। ਸਿਹਤ ਅਤੇ ਸੂਚਨਾ ਮੰਤਰਾਲੇ ਨੇ ਸਾਂਝੇ ਵੇਰਵੇ ਵਿਚ ਕਿਹਾ ਕਿ ਇਹ ਜਾਣ

ਕਰਾਚੀ (ਏਜੰਸੀ)- ਪਾਕਿਸਤਾਨ ਦੇ ਵੋਟਰ 25 ਜੁਲਾਈ ਨੂੰ ਨਵੀਂ ਸਰਕਾਰ ਦੀ ਚੋਣ ਲਈ ਵੋਟਾਂ ਪਾਉਣਗੇ। ਇਸ ਵਾਰ ਚੋਣਾਂ ਵਿਚ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜੋ ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ।

ਬਰੈਂਪਟਨ,(ਏਜੰਸੀ)— ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਮੰਗਲਵਾਰ ਨੂੰ 4 ਹਮਲਾਵਰਾਂ ਨੇ ਜਲੰਧਰ ਦੇ ਟਰਾਂਸਪੋਰਟਰ ਪਲਵਿੰਦਰ ਸਿੰਘ (ਵਿੱਕੀ) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਸ ਕਾਰਨ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਪਲਵਿੰਦਰ ਨੇ ਦੋ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਸੀ ਅਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਨਾਲ ਅਜਿਹਾ ਹੋਵੇਗਾ। ਹਮਲਾਵਰਾਂ ਨੇ 28 ਸਾਲਾ ਪਲਵਿੰਦਰ ਦੇ ਏਅਰਪੋਰਟ ਰੋਡ 'ਤੇ ਡੋਨਵੁਡ ਕੋਰਟ ਕੋਲ

ਮੈਕਸੀਕੋ ਸਿਟੀ— ਮੈਕਸੀਕੋ ਸਿਟੀ 'ਚ ਵੀਰਵਾਰ ਦੀ ਸਵੇਰ ਨੂੰ 5.7 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਮਾਰਤਾਂ ਕੰਬ ਗਈਆਂ। ਇਸ ਭੂਚਾਲ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਉਹ ਡਰ ਕੇ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਭੂਚਾਲ ਕਾਰਨ ਹਾਲੇ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਅਮਰੀਕੀ ਭੂ-ਸਰਵੇਖਣ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਦੱਖਣੀ ਓਆਕਸਾਕਾ ਸੂਬੇ ਦੇ

Most Read

  • Week

  • Month

  • All