ਮੌਲਵੀ ਗੁਲੇਨ ਨਾਲ ਸੰਬੰਧ ਰੱਖਣ ਵਾਲੇ 3 ਹਜ਼ਾਰ ਲੋਕਾਂ ਨੂੰ ਬਰਖਾਸਤ ਕਰੇਗਾ ਤੁਰਕੀ

ਤੁਰਕੀ 'ਚ ਪ੍ਰਸ਼ਾਸਨ ਨੇ ਉਨ੍ਹਾਂ ਤਿੰਨ ਹਜ਼ਾਰ ਲੋਕਾਂ ਦੀ ਪਛਾਣ ਕਰ ਲਈ ਹੈ ਜੋ ਸਾਲ 2016 'ਚ ਹੋਈਆਂ ਲੁੱਟ ਖੋਹ ਦੀਆਂ ਅਸਫਲ ਕੋਸ਼ਿਸ਼ਾਂ 'ਚ ਸ਼ਾਮਲ ਸਨ। ਇਨ੍ਹਾਂ ਸਾਰਿਆਂ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਮੁਕਤਾਬਕ ਹਥਿਆਰਬੰਦ ਬਲਾਂ ਦੇ ਫੌਜੀਆਂ ਸਣੇ ਕੁਲ ਤਿੰਨ ਹਜ਼ਾਰ ਅਜਿਹੇ ਲੋਕਾਂ ਦੀ

ਪਛਾਣ ਕੀਤੀ ਗਈ ਹੈ। ਜਿਨ੍ਹਾਂ ਜਾ ਸੰਬੰਧ ਅਮਰੀਕਾ ਆਧਾਰਿਤ ਮੌਲਵੀ ਫਤਿਹਉੱਲਾਹ ਗੁਲੇਨ ਨਾਲ ਰਿਹਾ ਹੈ।

Most Read

  • Week

  • Month

  • All