'ਵਿਮੀ ਰਿਜ ਡੇਅ' 'ਤੇ ਟਰੂਡੋ ਨੇ ਦਿੱਤੀ ਕੈਨੇਡੀਅਨ ਸਿਪਾਹੀਆਂ ਨੂੰ ਸ਼ਰਧਾਂਜਲੀ

ਕੈਨੇਡੀਅਨ ਇਤਿਹਾਸ 'ਚ ਵਿਮੀ ਰਿਜ ਡੇਅ ਨੂੰ ਬਹੁਤ ਹੀ ਸਨਮਾਨ ਤੇ ਮਾਣ ਨਾਲ ਜਾਣਿਆ ਜਾਂਦਾ। ਇਹ ਉਹ ਦਿਨ ਸੀ ਜਦੋਂ ਵਰਲਡ ਵਾਰ-1 'ਚ 3,600 ਦੇ ਕਰੀਬ ਕੈਨੇਡੀਅਨਾਂ ਨੇ ਆਪਣੇ ਦੇਸ਼ ਤੇ ਸਰਹੱਦ ਦੀ ਰਾਖੀ ਲਈ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਘਮਾਸਾਨ 'ਚ 7,000 ਤੋਂ ਜ਼ਿਆਦਾ ਕੈਨੇਡੀਅਨ ਸਿਪਾਹੀ ਜ਼ਖਮੀ ਹੋਏ ਸਨ। ਇਨ੍ਹਾਂ ਸਿਪਾਹੀਆਂ ਵਲੋਂ ਦਿੱਤੀ ਸ਼ਹਾਦਤ

ਦੀ ਯਾਦ 'ਚ ਇਸ ਦਿਨ ਕੈਨੇਡਾ 'ਚ ਜਨਤਕ ਛੁੱਟੀ ਹੁੰਦੀ ਹੈ। ਇਸ ਦਿਨ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਦੇਸ਼-ਭਗਤਾਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਦੇਸ਼ ਦੀ ਜਨਤਾ ਮੂਰੇ ਰੱਖੇ।

Most Read

  • Week

  • Month

  • All