ਮੁਕੇਸ਼ ਅੰਬਾਨੀ ਨੇ ਬੇਟੀ ਲਈ ਸਵਰਗ ਲਿਆਂਦਾ ਧਰਤੀ 'ਤੇ, ਈਸ਼ਾ ਨੇ ਆਪਣੀ ਬਾਹਾਂ 'ਚ ਕੀਤਾ ਕੈਦ

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਵਪਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਮੰਗਣੀ ਬਿਜ਼ਨੈੱਸਮੈਨ ਅਜੇ ਪਿਰਾਮਲ ਨਾਲ ਇਟਲੀ 'ਚ ਹੋ ਰਹੀ

ਹੈ। ਲਗਾਤਾਰ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਗ੍ਰੈਂਡ ਈਵੈਂਟ ਦੀ ਸਭ ਤੋਂ ਪਹਿਲੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆ ਗਈ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖਣ ਦੇ ਬਾਅਦ ਇਸ ਸਾਫ ਜ਼ਾਹਰ ਹੁੰਦਾ ਹੈ ਕਿ ਅਨਿਲ ਅੰਬਾਨੀ ਨੇ ਆਪਣੀ ਬੇਟੀ ਦੀ ਮੰਗਣੀ ਨੂੰ ਸ਼ਾਹੀ ਮੰਗਣੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ।

Most Read

  • Week

  • Month

  • All