ਮੈਕਰੋਨ ਦੇ ਭਾਰਤੀ ਵਿਦਿਆਰਥੀਆਂ ਨੂੰ ਫਰਾਂਸ ਸੱਦੇ ਤੋਂ ਪਰੇਸ਼ਾਨ ਬ੍ਰਿਟੇਨ

 ਬ੍ਰਿਟੇਨ ਸਰਕਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਭਾਰਤ ਦੌਰੇ ਤੋਂ ਪਰੇਸ਼ਾਨ ਦਿਖ ਰਿਹਾ ਹੈ। ਬੀਤੇ ਸ਼ਨੀਵਰ ਨੂੰ ਨਵੀਂ ਦਿੱਲੀ 'ਚ ਮੈਕਰੋਨ ਨੇ ਭਾਰਤੀ ਵਿਦਿਆਰਥੀਆਂ ਨੂੰ ਫਰਾਂਸ 'ਚ ਸੱਦਾ ਦਿੱਤਾ ਹੈ। ਮੈਕਰੋਨ ਦੇ ਅਧਿਕਾਰਿਤ ਟਵਿਟਰ ਅਕਾਊਂਟ 'ਚ ਕਿਹਾ ਗਿਆ ਹੈ ਕਿ ਅਸੀਂ ਫਰਾਂਸ ਤੇ ਭਾਰਤ ਦੇ ਵਿਚਕਾਰ ਨਵੀਂ ਗਤੀ ਦੀ ਸ਼ੁਰੂਆਤ ਕੀਤੀ ਹੈ। ਮੈਂ ਫਰਾਂਸ 'ਚ ਭਾਰਤੀ ਵਿਦਿਆਰਥੀ ਦੀ ਗਿਣਤੀ

ਦੁਗਣੀ ਕਰਨੀ ਚਾਹੁੰਦਾ ਹਾਂ। ਜੇਕਰ ਤੁਸੀਂ ਫਰਾਂਸ ਚੁਣੋਗੇ ਤਾਂ ਯੂਰਪ 'ਚ ਤੁਹਾਡੀ ਪਹੁੰਚ ਹੋਵੇਗੀ।
ਇਸ ਨੂੰ ਲੈ ਕੇ ਬ੍ਰਿਟਿਸ਼ ਵਿਦੇਸ਼ ਮੰਤਰੀ ਬੇਰਿਸ ਜਾਨਸਨ ਨੇ ਕਿਹਾ ਕਿ ਸਾਡੇ ਇਥੇ 2017 'ਚ 14,000 ਭਾਰਤੀ ਵਿਦਿਆਰਥੀ ਆਏ ਸਨ ਤੇ ਇਸ ਨੂੰ ਲੈ ਕੇ ਸਾਨੂੰ ਮਾਣ ਹੈ।

Most Read

  • Week

  • Month

  • All