Colors: Blue Color

ਸਮਾਜ ਅੰਦਰ ਵਿਚਰਦਿਆਂ ਕੀਤੀ ਸੇਵਾ ਦਾ ਫਲ ਇਨਸਾਨ ਨੂੰ ਪ੍ਰਮਾਤਮਾ ਆਪਣੀਆਂ ਬਖਸ਼ਸਾਂ ਦੇ ਰੂਪ 'ਚ ਜ਼ਰੂਰ ਦਿੰਦੇ ਹਨ। ਦੁਨੀਆ 'ਚ ਅਜਿਹੇ ਲੋਕ ਕਈ ਲੋਕ ਹਨ ਜੋ ਦੂਜਿਆਂ ਲਈ ਮਾਰਗ ਦਰਸ਼ਕ ਬਣਦੇ ਹਨ । ਅਜਿਹੀ ਇਕ ਸ਼ਖਸ਼ੀਅਤ ਸ. ਹਰਦੀਪ ਸਿੰਘ( ਉੱਘੇ ਸਮਾਜ ਸੇਵੀ) ਦਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਰਦੀਪ

ਬਰਤਾਨੀਆ ਦੇ ਸ਼ਹਿਰ ਵੁਲਵਰਹੈਂਪਟਨ 'ਚ ਕਤਲ ਹੋਈ ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲਸ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। |38 ਸਾਲਾ ਸਰਬਜੀਤ ਕੌਰ ਆਪਣੇ ਹੀ ਘਰ 'ਚ 16 ਫਰਵਰੀ, 2018 ਨੂੰ ਸ਼ਾਮ 4 ਵਜੇ ਮ੍ਰਿਤਕ ਹਾਲਤ 'ਚ ਪਾਈ ਗਈ ਸੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ 'ਤੇ ਹਮਲਾ ਹੋਇਆ ਸੀ

ਯੂ. ਕੇ. 'ਚ ਰਹਿੰਦੇ ਲੋਕਾਂ ਨੂੰ ਇਸ ਸਮੇਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਇੱਥੇ ਭਾਰੀ ਬਰਫਬਾਰੀ ਪੈ ਰਹੀ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਵਲੋਂ ਦੱਖਣੀ-ਪੱਛਮੀ ਇੰਗਲੈਂਡ ਵਿਚ ਐਂਬਰ ਐਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਟਲੀ 'ਚ ਨਵੀਂ ਸਰਕਾਰ ਲਈ 4 ਮਾਰਚ ਨੂੰ ਚੱਲ ਰਹੀ ਚੋਣ ਪ੍ਰਕਿਰਿਆ 'ਚ ਉਸ ਸਮੇਂ ਰੁਕਾਵਟ ਪੈ ਗਈ ਜਦੋਂ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੂੰ ਇਕ ਮੁਟਿਆਰ ਨੇ ਅੱਧ-ਨੰਗੀ ਹੋ ਕੇ ਵੋਟ ਪਾਉਣ ਤੋਂ ਰੋਕ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬਰਲੁਸਕੋਨੀ ਜਦੋਂ ਆਪਣੇ ਸਮਰਥਕਾਂ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜੇ ਤੇ ਆਪਣੇ

ਅਮਰੀਕਾ ਨੇ ਬ੍ਰਿਟੇਨ ਵਿਚ ਕਥਿਤ ਤੌਰ 'ਤੇ ਰੂਸ ਵੱਲੋਂ ਸਾਬਕਾ ਜਾਸੂਸ ਅਤੇ ਉਸ ਦੀ ਬੇਟੀ ਦੀ ਹੱਤਿਆ ਕਰਨ ਲਈ ਜ਼ਹਿਰ ਦੇਣ ਦੀ ਘਟਨਾ 'ਤੇ ਗੁੱਸਾ ਪ੍ਰਗਟ ਕੀਤਾ ਹੈ। ਰੂਸ ਦੇ ਸਾਬਕਾ ਜਾਸੂਸ ਸੇਰਗਈ ਸਕਰੀਪਲ (66) ਅਤੇ ਬੇਟੀ ਯੂਲੀਆ (33) ਨੂੰ ਬੀਤੇ ਹਫਤੇ ਜ਼ਹਿਰ ਦੇ ਦਿੱਤਾ ਗਿਆ ਸੀ। ਇਸ ਪਦਾਰਥ ਦੀ ਚਪੇਟ ਵਿਚ ਇਕ ਪੁਲਸ ਕਰਮਚਾਰੀ ਵੀ ਆ ਗਿਆ ਸੀ। ਤਿੰਨਾਂ ਦੀ ਹਾਲਤ ਗੰਭੀਰ ਹੈ। ਪ੍ਰਤੀਨਿਧੀ ਸਭਾ

ਬ੍ਰਿਟਿਸ਼ ਕੈਬਨਿਟ ਦਫਤਰ ਦੀਆਂ ਗੁਪਤ ਫਾਈਲਾਂ ਨੂੰ ਉਜਾਗਰ ਕਰਨ ਲਈ ਸੂਚਨਾ ਦੀ ਅਜ਼ਾਦੀ ਦੇ ਤਹਿਤ ਅਰਜ਼ੀ 'ਤੇ ਬ੍ਰਿਟੇਨ ਦਾ ਇਕ ਟ੍ਰਿਬਿਊਨਲ ਆਪਣੀ ਵਿਵਸਥਾ ਦੇਵੇਗਾ। ਸਮਝਿਆ ਜਾਂਦਾ ਹੈ ਕਿ ਬ੍ਰਿਟਿਸ਼ ਕੈਬਨਿਟ ਦਫਤਰ ਦੀਆਂ ਗੁਪਤ ਫਾਈਲਾਂ 'ਚ ਸਾਲ 1984 'ਚ ਹੋਏ ਆਪ੍ਰੇਸ਼ਨ ਬਲਿਊ ਸਟਾਰ 'ਚ ਬ੍ਰਿਟੇਨ ਦੀ ਕਥਿਤ ਸ਼ਮੂਲੀਅਤ ਬਾਰੇ ਜਾਣਕਾਰੀ ਹੈ। ਇਸ ਮਾਮਲੇ ਦੀ ਤਿੰਨ ਦਿਨ ਦੀ ਸੁਣਵਾਈ ਮੰਗਲਵਾਰ ਤੋਂ ਲੰਦਨ ਵਿਚ

Page 1 of 3

Most Read

  • Week

  • Month

  • All