Colors: Blue Color

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 10 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਅੱਤਵਾਦੀਆਂ 'ਚ ਪ੍ਰਸਿੱਧ ਸੂਫੀ ਕੱਵਾਲ ਅਮਜ਼ਦ ਸਾਬਰੀ ਦੇ ਕਾਤਲ ਵੀ ਸ਼ਾਮਲ ਹਨ। ਫੌਜ ਦੇ ਮੀਡੀਆ ਡਿਵੀਜਨ ਨੇ ਇਕ ਬਿਆਨ 'ਚ ਕਿਹਾ ਕਿ ਵਿਸ਼ੇਸ਼ ਫੌਜੀ ਅਦਾਲਤਾਂ ਨੇ ਅੱਤਵਾਦੀਆਂ ਦੀ ਸੁਣਵਾਈ ਕੀਤੀ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 17 ਤੋਂ 20 ਅਪ੍ਰੈਲ ਤੱਕ ਅਮਰੀਕਾ ਦਾ ਦੌਰਾ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ, ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉੱਤਰ ਕੋਰੀਆ 'ਤੇ ਚਰਚਾ ਕਰਨਗੇ। ਦੋਹਾਂ ਵਿਚਾਲੇ ਇਹ ਮੁਲਾਕਾਤ ਉੱਤਰ ਕੋਰੀਆ, ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਸੰਭਾਵਿਤ ਸ਼ਿਖਰ ਸੰਮੇਲਨ ਤੋਂ ਪਹਿਲਾਂ ਹੋਵੇਗੀ।

ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਕੇ 'ਤੇ ਮੌਤ ਹੋ ਗਈ। ਇਹ ਜਹਾਜ਼ ਬੁੱਧਵਾਰ ਦੀ ਸ਼ਾਮ ਨੂੰ ਹਾਦਸੇ ਦਾ ਸ਼ਿਕਾਰ ਹੋਇਆ। ਐਮਰਜੈਂਸੀ ਕਰੂ ਅਧਿਕਾਰੀਆਂ ਨੂੰ ਬੁੱਧਵਾਰ ਸ਼ਾਮ 5.00 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ। ਅਧਿਕਾਰੀਆਂ ਮੁਤਾਬਕ ਜਹਾਜ਼ ਆਸਟ੍ਰੇਲੀਆ

ਉਤਰੀ ਸ਼੍ਰੀਲੰਕਾ 'ਚ ਘੱਟ ਤੋਂ ਘੱਟ 19 ਭਾਰਤੀ ਮਛੇਰਿਆਂ ਹਿਰਾਸਤ 'ਚ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਪੁਲਸ ਨੇ ਅੱਜ ਇੱਥੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਤਮਿਲਨਾਡੂ 'ਚ ਰਾਮੇਸ਼ਵਰਮ ਦੇ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਨੂੰ 30 ਮਾਰਚ ਨੂੰ ਤਲੈਮਨਾਰਕੇ ਨੇੜੇ ਲੱਗਦੇ ਖੇਤਰ

ਤਨਜਾਨੀਆ 'ਚ ਇਕ ਮਿਨੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਦੌਰਾਨ 26 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਦੋਸ਼ ਦੇ ਆਵਾਜ਼ਾਈ ਪੁਲਸ ਕਮਾਂਡਰ ਫ੍ਰੋਚੂਨਰੇਟਸ ਮੁਸਿਲੁਸੂ ਨੇ ਦੱਸਿਆ ਕਿ ਦੱਖਣੀ ਸ਼ਹਿਰ ਮਕੁਰੰਗਾ 'ਚ ਸ਼ਨੀਵਾਰ ਰਾਤ ਹੋਏ ਹਾਦਸੇ 'ਚ ਮਾਰੇ ਗਏ ਲੋਕਾਂ 'ਚ 12 ਔਰਤਾਂ ਅਤੇ 7 ਬੱਚੇ ਹਨ।

Most Read

  • Week

  • Month

  • All