Colors: Blue Color

ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਦੇ ਹੁਕਮ ਉੱਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ ਹੈ। ਮੀਡੀਆ ਦੀ ਇਕ ਖਬਰ ਮੁਤਾਬਕ ਜੀਆ ਆਰਫੇਨੇਜ਼ ਟਰੱਸਟ ਨੂੰ ਦਿੱਤੇ ਜਾਣ ਵਾਲੇ ਵਿਦੇਸ਼ੀ ਚੰਦੇ ਵਿਚ ਤਕਰੀਬਨ 2,50,000

ਦੱਖਣੀ ਯਮਨ ਦੇ ਅਦੀਨ 'ਚ ਸ਼ਨੀਵਾਰ ਨੂੰ 2 ਆਤਮਘਾਤੀ ਕਾਰ ਹਮਲੇ 'ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਕ ਚਸ਼ਮਦੀਦ ਤੇ ਸਥਾਨਕ ਹਸਪਤਾਲ ਦੇ ਡਾਕਟਰ ਮੁਤਾਬਕ ਦੱਖਣੀ ਪੱਛਮੀ ਅਦੀਨ ਦੇ ਅੱਤਵਾਦੀ ਰੋਕੂ ਗਰੁੱਪਾਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਹਮਲਾ ਕੀਤਾ।

Page 1 of 2

Most Read

  • Week

  • Month

  • All