ਅਲਕਾਇਦਾ ਨਾਲ ਜੁੜੇ ਸੰਗਠਨ ਨੇ ਲਈ ਬੁਰਕੀਨਾ ਫਾਸੋ ਹਮਲੇ ਦੀ ਜ਼ਿੰਮੇਵਾਰੀ

ਅੱਤਵਾਦੀ ਸੰਗਠਨ ਅਲਕਾਇਦਾ ਦੇ ਮਾਲੀ ਸਥਿਤ ਸਹਿਯੋਗੀ ਸੰਗਠਨ ਨੇ ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਵਿਚ ਹਾਲ ਹੀ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਫੌਜ ਦੇ ਹੈੱਡਕੁਆਰਟਰ ਅਤੇ ਫਰੈਂਚ ਦੂਤਘਰ 'ਤੇ ਹੋਏ ਹਮਲੇ ਵਿਚ 8 ਬੰਦੂਕਧਾਰੀਆਂ ਸਮੇਤ 16 ਲੋਕ ਮਾਰੇ ਗਏ ਸਨ। ਬੀਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਵਿਚ 80 ਹੋਰ ਲੋਕ ਜ਼ਖਮੀ ਹੋਏ ਸਨ।

 

Most Read

  • Week

  • Month

  • All