Colors: Cyan Color

ਨਵੀਂ ਦਿੱਲੀ– ਗੂਗਲ ਨੇ ਯੂਰਪੀ ਸੰਘ ਦੁਆਰਾ ਵਿਸ਼ਵਾਸਘਾਤ ਦੇ ਮੁੱਦੇ ’ਤੇ ਲਗਾਏ ਗਏ ਹੁਣ ਤਕ ਦੇ ਸਭ ਤੋਂ ਵੱਡੇ ਜੁਰਮਾਨੇ ਖਿਲਾਫ ਅਪੀਲ ਕੀਤੀ ਹੈ। ਯੂਰਪੀ ਸੰਘ ਨੇ ਗੂਗਲ ’ਤੇ ਮੋਬਾਇਲ ਉਪਕਰਣਾਂ ਲਈ ਆਪਣੇ ਆਪਰੇਟਿੰਗ ਸਿਸਟਮ ਕਥਿਤ ਰੂਪ ਨਾਲ ਦੁਰਵਰਤੋਂ ਕਰਨ ਨੂੰ ਲੈ ਕੇ 4.34 ਬਿਲੀਅਨ ਯੂਰੋ (5 ਬਿਲੀਅਨ ਡਾਲਰ) ਜੁਰਮਾਨਾ ਠੋਕਿਆ ਹੈ।

ਜਲੰਧਰ-ਟਾਟਾ ਮੋਟਰਸ ਆਪਣੀ ਟਿਆਗੋ (Tiago) ਨੂੰ ਇਸ ਤਿਓਹਾਰੀ ਸੀਜ਼ਨ 'ਚ ਲਾਂਚ ਕਰਨ ਵਾਲੀ ਹੈ। ਲਾਂਚ ਕਰਨ ਤੋਂ ਕਈ ਮਹੀਨੇ ਪਹਿਲਾਂ ਟਾਟਾ ਇਸ ਦੀ ਟੈਸਟਿੰਗ ਕਰ ਰਹੀ ਹੈ। ਹੁਣ ਰਿਪੋਰਟ ਮੁਤਾਬਕ ਇਸ ਦੇ ਪ੍ਰੋਡਕਸ਼ਨ ਸਪੇਕ ਮਤਲਬ ਜੋ ਵਰਜ਼ਨ ਬਾਜ਼ਾਰ 'ਚ ਵੇਚਣ ਲਈ ਪੇਸ਼ ਕੀਤਾ ਜਾਵੇਗਾ, ਉਸ ਨੂੰ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ।

ਗੈਜੇਟ ਡੈਸਕ : ਚੀਨੀ ਕੰਪਨੀ 'ਤੇ ਇਕ ਵਾਰ ਫਿਰ ਸੁਰੱਖਿਆ 'ਚ ਸੇਂਧਮਾਰੀ ਲੱਗਣ ਦਾ ਇਲਜ਼ਾਮ ਲਗਾ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਚਾਇਨੀਜ਼ ਕੰਪਨੀ ਸੁਪਰਮਾਈਕ੍ਰੋ ਨੇ ਅਮਰੀਕੀ ਟੈਲੀਕਾਮ ਕੰਪਨੀ ਨੂੰ ਜੋ ਹਾਰਡਵੇਅਰ ਦੀ ਸਪਲਾਈ ਕੀਤੀ ਹੈ ਉਨ੍ਹਾਂ 'ਚ ਅਜਿਹੀ ਚਿਪਸ ਲਗੀ ਹਨ ਜੋ ਜਾਸੂਸੀ ਕਰ ਰਹੀ ਹਨ।

ਗੈਜੇਟ ਡੈਸਕ-ਸੋਸ਼ਲ ਮੀਡੀਆ ਦਿੱਗਜ ਫੇਸਬੁੱਕ (Facebook) ਨੇ ਕੰਜ਼ਿਊਮਰ ਹਾਰਡਵੇਅਰ ਬਾਜ਼ਾਰ 'ਚ ਨਵੇਂ ਤਰੀਕੇ ਨਾਲ ਐਂਟਰੀ ਕਰਦੇ ਹੋਏ ਸਮਾਰਟ ਸਪੀਕਰ ਪੇਸ਼ ਕੀਤੇ ਹਨ, ਜੋ 'ਫੇਸਬੁੱਕ ਪੋਰਟਲ' (Facebook Portal) ਅਤੇ 'ਫੇਸਬੁੱਕ ਪੋਰਟਲ ਪਲੱਸ' (Facebook Portal Plus) ਨਾਂ ਨਾਲ ਆਉਂਦੇ ਹਨ।

ਗੈਜੇਟ ਡੈਸਕ—ਗੂਗਲ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਦੇ ਲਗਭਗ 5 ਲੱਖ ਗੂਗਲ ਪਲੱਸ ਯੂਜ਼ਰਸ ਦਾ ਡਾਟਾ ਇਕ ਬਗ ਕਾਰਨ ਪ੍ਰਭਾਵਿਤ ਹੋਇਆ ਹੈ। ਗੂਗਲ ਨੇ ਇਹ ਵੀ ਸ਼ੱਕ ਜਤਾਇਆ ਹੈ ਕਿ ਇਹ ਬੱਗ ਇਸ ਡਾਟਾ ਨੂੰ ਐਕਸਟਨਲ ਡਿਵੈੱਲਪਰਸ ਭਾਵ ਕਿਸੇ ਥਰਡ ਪਾਰਟੀ ਨੂੰ ਮੁਹੱਈਆ ਕਰਵਾ ਸਕਦੀ ਹੈ। ਇਸ ਕਾਰਨ ਕੰਪਨੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬੰਦ ਕਰਨ ਦਾ ਵਿਚਾਰ ਕਰ ਰਹੀ ਹੈ।

ਗੈਜੇਟ ਡੈਸਕ— ਗੂਗਲ ਕ੍ਰੋਮ ਬ੍ਰਾਊਜ਼ਰ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਤੁਹਾਡੇ ਐਂਡਰਾਇਡ ਫੋਨ 'ਚ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਹੋਵੇਗਾ ਜਿਸ ਨੂੰ ਤੁਸੀਂ ਇਸਤੇਮਾਲ ਕਰ ਰਹੇ ਹੋਵੋਗੇ ਪਰ ਕੁਝ ਐਂਡਰਾਇਡ ਮੋਬਾਇਲ ਯੂਜ਼ਰਸ ਲਈ ਬੁਰੀ ਖਬਰ ਹੈ ਕਿਉਂਕਿ ਇਨ੍ਹਾਂ ਐਂਡਰਾਇਡ ਫੋਨਸ 'ਚ ਗੂਗਲ ਕ੍ਰੋਮ ਬ੍ਰਾਊਜ਼ਰ ਹੁਣ ਕੰਮ ਨਹੀਂ ਕਰੇਗਾ।

Most Read

  • Week

  • Month

  • All