Colors: Cyan Color

2018 ਕਾਵਾਸਾਕੀ Ninja ZX-10R ਸੁਪਰਬਾਈਕ ਦੀ ਬੁਕਿੰਗ ਭਾਰਤ 'ਚ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਚੁੱਕੀ ਹੈ। ਘੱਟੋ-ਘੱਟ 3 ਲੱਖ ਰੁਪਏ ਦੇ ਕੇ ਬਾਈਕ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਅਤੇ ਇਹ ਭਾਰਤ 'ਚ ਕਿਤੇ ਵੀ ਕਾਵਾਸਾਕੀ ਡੀਲਰਸ਼ਿਪ 'ਤੇ ਬੁੱਕ ਕੀਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ ਜੂਨ 2018 ਦੇ ਅੰਤ ਤਕ ਜਾਂ ਜੁਲਾਈ ਦੇ ਦੂਜੇ ਹਫਤੇ ਤਕ ਲਾਂਚ ਹੋ ਸਕਦੀ ਹੈ।

ਟਾਟਾ H5X ਕੰਸੈਪਟ ਐੱਸ.ਯੂ.ਵੀ. ਦੇ ਪ੍ਰੋਟੋਟਾਈਪ ਦੀ ਟੈਸਟਿੰਗ ਕੰਪਨੀ ਲਗਾਤਾਰ ਕਰ ਰਹੀ ਹੈ ਅਤੇ ਇਕ ਵਾਰ ਇਸ ਪ੍ਰੋਡਕਸ਼ਨ ਦੇ ਪਹਿਲੇ ਵਾਲਾ ਮਾਡਲ ਹਾਲ 'ਚ ਆਨਲਾਈਨ ਸਪਾਟ ਹੋਇਆ ਹੈ। ਟਾਟਾ ਨੇ ਇਸ ਕਾਰ ਨੂੰ ਕੰਪਨੀ ਦੇ ਬਿਲਕੁਲ ਨਵੇਂ ਓਮੇਗਾ ਪਲੇਟਫਾਰਮ 'ਤੇ ਬਣਾਇਆ ਹੈ ਅਤੇ ਕਾਰ ਦੇ ਪ੍ਰੋਡਕਸ਼ਨ ਮਾਡਲ ਨੂੰ 5-ਸੀਟਰ ਤੇ 7

ਭਾਰਤ ਦੀ ਦਿੱਗਜ ਟੂ-ਵ੍ਹੀਲਰ ਮੇਕਰ ਕੰਪਨੀ ਬਜਾਜ ਕਾਫੀ ਲੰਬੇ ਸਮੇਂ ਤੋਂ ਲੋਕਾਂ 'ਚ ਇਕ ਅਹਿਮ ਥਾਂ ਬਣਾ ਕੇ ਰੱਖੀ ਹੋਈ ਹੈ, ਜਿਸ ਦੇ ਚੱਲਦੇ ਲੋਕ ਇਨ੍ਹਾਂ ਦੀਆਂ ਦਮਦਾਰ ਅਤੇ ਚੰਗੀ ਪਰਫਾਰਮੇਨਸ ਵਾਲੀਆਂ ਬਾਈਕਸ ਕਾਫੀ ਪੰਸਦ ਕਰਦੇ ਹਨ। ਭਾਰਤੀ ਲੋਕ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਬਜਾਜ ਦੀ ਸਭ ਤੋਂ ਦਮਦਾਰ ਪਲਸਰ ਬਾਈਕ ਦੀ ਰਾਈਡ ਦਾ ਅਨੰਦ ਲੈਂਦੇ ਆ ਰਹੇ ਹਨ।

ਪ੍ਰਸਿੱਧ ਐੱਸ.ਯੂ.ਵੀ. ਵਾਹਨ ਨਿਰਮਾਤਾ ਕੰਪਨੀ ਜੀਪ ਭਾਰਤੀ ਬਾਜ਼ਾਰ 'ਚ ਆਪਣੀ ਇਕ 7 ਸੀਟਰ ਐੱਸ.ਯੂ.ਵੀ. ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਪਿਛਲੇ ਸਾਲ ਜੀਪ ਨੇ ਚੀਨ 'ਚ ਆਪਣੀ ਬਿਹਤਰੀਨ 7 ਸੀਟਰ ਐੱਸ.ਯੂ.ਵੀ. ਗ੍ਰਾਂਡ ਕਮਾਂਡਰ ਨੂੰ ਪੇਸ਼ ਕੀਤਾ ਸੀ। ਅਜਿਹਾ ਮੰਨਿਆ ਜਾ ਰਿਹੈ ਕਿ ਕੰਪਨੀ ਇਸ ਐੱਸ.ਯੂ.ਵੀ. ਨੂੰ ਭਾਰਤੀ ਮਾਨਕਾਂ ਮੁਤਾਬਕ ਤਿਆਰ ਕਰ ਇਥੇ ਵੀ ਲਾਂਚ ਕਰ ਸਕਦੀ ਹੈ।

ਦੁਨੀਆ 'ਚ ਆਪਣੀ ਸਪੀਡ ਅਤੇ ਸਟਾਈਲ ਲਈ ਮਸ਼ਹੂਰ ਮੋਟਰਸਾਈਕਲ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਲੋਕਪ੍ਰਸਿੱਧ ਬਾਈਕ 2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 2018 ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਭਾਰਤ 'ਚ ਕਾਫੀ ਮਸ਼ਹੂਰ ਹੈ।

ਜੇਕਰ ਤੁਹਾਡੇ ਕੋਲ ਪੁਰਾਣੀ ਹੁੰਡਈ ਅਲੀਟ ਆਈ20 ਹੈ ਤਾਂ ਤੁਹਾਡੇ ਲਈ ਇਹ ਕੰਮ ਦੀ ਖਬਰ ਸਾਬਤ ਹੋ ਸਕਦੀ ਹੈ। ਅਪ੍ਰੈਲ 2017 ਤੋਂ ਪਹਿਲੇ ਬਣੀ ਅਲੀਟ ਆਈ20 ਲਈ ਕੰਪਨੀ ਸਾਫਟਵੇਅਰ ਅਪਡੇਟ ਲੈ ਕੇ ਆਈ ਹੈ। ਇਸ ਸਾਫਵਟੇਅਰ ਅਪਡੇਟ ਤੋਂ ਬਾਅਦ ਪੁਰਾਣੀ ਅਲੀਟ ਆਈ20 ਦੇ ਗਾਹਕ ਵੀ ਐਂਡ੍ਰਾਇਡ ਆਟੋ ਕੁਨੈਕਟੀਵਿਟੀ ਦਾ ਮਜ਼ਾ ਲੈ ਸਕਣਗੇ।

Most Read

  • Week

  • Month

  • All