12ਵੀਂ 'ਚ ਪਹਿਲੀ ਵਾਰ ਦਿਲ ਹਾਰ ਬੈਠੇ ਸਨ ਧੋਨੀ, ਖ਼ੁਦ ਦੱਸਿਆ ਲੜਕੀ ਦਾ ਨਾਂ

ਮਹਿੰਦਰ ਸਿੰਘ ਧੋਨੀ ਦੇ ਬਾਰੇ 'ਚ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਸਾਕਸ਼ੀ ਨਾਲ ਲਵ ਮੈਰਿਜ ਕੀਤੀ ਸੀ। ਜਦਕਿ ਉਨ੍ਹਾਂ ਦੀ ਪਹਿਲੀ ਪ੍ਰੇਮਿਕਾ ਪ੍ਰਿਯੰਕਾ ਰਹੀ ਸੀ, ਜਿਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।

ਹੁਣ ਧੋਨੀ ਦੀ ਲਵ ਲਾਈਫ ਨਾਲ ਜੁੜਿਆ ਇਕ ਹੋਰ ਰਾਜ਼ ਸਾਹਮਣੇ ਆਇਆ ਹੈ। ਸਾਕਸ਼ੀ ਅਤੇ ਪ੍ਰਿਯੰਕਾ ਤੋਂ ਪਹਿਲਾਂ ਸਕੂਲ ਲਾਈਫ 'ਚ ਧੋਨੀ ਇਕ ਲੜਕੀ ਨੂੰ ਦਿਲ ਦੇ ਬੈਠੇ ਸਨ। ਚੇਨਈ ਸੁਪਰ ਕਿੰਗਜ਼ ਦੇ ਇਕ ਪ੍ਰਮੋਸ਼ਨਲ ਈਵੈਂਟ 'ਚ ਖ਼ੁਦ ਮਾਹੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਧੋਨੀ ਨੇ ਦੱਸਿਆ ਕਿ ਸਵਾਤੀ ਨਾਂ ਦੀ ਲੜਕੀ ਉਨ੍ਹਾਂ ਦਾ ਪਹਿਲਾ ਕ੍ਰਸ਼ ਸੀ। ਇਹ 1999 ਦੀ ਗੱਲ ਸੀ, ਜਦੋਂ ਧੋਨੀ 12ਵੀਂ ਦੇ ਵਿਦਿਆਰਥੀ ਸਨ ਪਰ ਧੋਨੀ ਨੇ ਜੁਲਾਈ 2010 'ਚ ਸਾਕਸ਼ੀ ਨਾਲ ਵਿਆਹ ਕਰਵਾ ਲਿਆ ਸੀ।

Most Read

  • Week

  • Month

  • All