ਮਾਨਵ ਨੇ ਯੁਵਾ ਓਲੰਪਿਕ ਦੀ ਟਿਕਟ ਕੀਤੀ ਹਾਸਲ

ਭਾਰਤੀ ਟੇਬਲ ਟੈਨਿਸ ਖਿਡਾਰੀ ਮਾਨਵ ਠੱਕਰ ਨੇ ਅੱਜ ਇਥੇ ਰੋਡ ਟੂ ਬਿਊਨਸ ਆਇਰਸ 2018 ਵਾਈ. ਓ. ਜੀ. ਸੀਰੀਜ਼ (ਏਸ਼ੀਆ) ਦੇ ਫਾਈਨਲ ਵਿਚ ਸਿੰਗਾਪੁਰ ਦੇ ਸ਼ਾਓ ਜੋਸ਼ ਚੁਆ ਨੂੰ 4-0 ਨਾਲ ਹਰਾ ਕੇ ਯੁਵਾ ਓਲੰਪਿਕ ਦੀ ਟਿਕਟ ਹਾਸਲ ਕੀਤੀ। ਭਾਰਤੀ ਟੇਬਲ ਟੈਨਿਸ ਸੰਘ ਨੇ ਦੱਸਿਆ ਕਿ ਵਿਸ਼ਵ

ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਜ਼ ਭਾਰਤੀ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟਿਕਟ ਹਾਸਲ ਕੀਤੀ।

Most Read

  • Week

  • Month

  • All