ਏਸ਼ੀਆਈ ਪੁਰਸਕਾਰ ਨਾਲ ਸਨਮਾਨਿਤ ਹੋਏ ਮੁੱਕੇਬਾਜ਼ ਨੀਰਜ ਗੋਇਤ

ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੂੰ ਸਾਲ ਦੇ ਡਬਲਿਊ ਸੀ.ਬੀ.ਸੀ. ਏਸ਼ੀਆਈ ਮੁੱਕੇਬਾਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੀਰਜ ਹੁਣ ਵੇਲਟਰਵੇਟ ਸ਼੍ਰੇਣੀ ਵਿਚ ਡਬਲਿਊ ਏਸ਼ੀਆਈ ਚੈਂਪੀਅਨ ਹਨ। ਉਨ੍ਹਾਂ ਨੇ 2011 'ਚ ਪ੍ਰੋਫੈਸ਼ਨਲ ਬਣਨ ਤੋਂ ਬਾਅਦ ਨੌਂ ਮੁਕਾਬਲੇ ਜਿੱਤੇ ਹਨ। ਜਿਨ੍ਹਾਂ 'ਚ ਦੋ ਨਾਕ ਆਊਟ ਵੀ ਸ਼ਾਮਲ ਹਨ। ਨੀਰਜ ਨੇ ਪੁਰਸਕਾਰ ਦੇ ਸਬੰਧ 'ਚ ਕਿਹਾ,

ਮੈਂ ਡਬਲਿਊ ਤੋਂ ਇਸ ਤਰ੍ਹਾਂ ਦਾ ਸਨਮਾਨ ਪਾ ਕੇ ਅਸਲ 'ਚ ਬਹੁਤ ਖੁਸ਼ ਹਾਂ। ਮੈਂ ਭਵਿੱਖ ਦੇ ਮੁਕਾਬਿਆਂ ਲਈ ਸਖਤ ਮਿਹਨਤ ਜਾਰੀ ਰੱਖਾਂਗੇ। ਨੀਰਜ ਅਤੇ ਵਜਿੰਦਰ ਸਿੰਘ ਦੇ ਕੰਮ ਨੂੰ ਦੇਖ ਰਹੇ ਆਈ.ਓ.ਐਸ. ਬਾਕਸਿੰਗ ਪ੍ਰਮੋਸ਼ਨ ਦੇ ਪ੍ਰੋਮੋਟਰ ਨੀਰਵ ਤੋਮਰ ਨੂੰ ਬੈਕਾਕ 'ਚ ਹੋਏ ਪੁਰਸਕਾਰ ਵੰਡ ਸਮਾਗਮ 'ਡਬਲਯੂ 2017 ਦੇ ਡਬਲਿਊ ਏਸ਼ੀਆ ਦਾ ਮਾਨਦ ਪ੍ਰਮੋਟਰ 'ਦੇ ਪੁਰਸਕਾਰ ਨਾਲ ਨਵਾਜ਼ਿਆ ਗਿਆ।

 

Most Read

  • Week

  • Month

  • All