CWG 2018 ਸਕੁਐੈਸ਼ : ਭਾਰਤੀ ਜੋੜੀ ਨੇ ਫਾਈਨਲ 'ਚ ਕੀਤਾ ਪ੍ਰਵੇਸ਼

ਅਚੰਤਾ ਸ਼ਰਥ ਕਮਲ ਅਤੇ ਗਣਾਨਸੇਕਰਨ ਸਾਥੀਆਂ ਨੇ ਜਾਰੀ 21ਵੇਂ ਰਾਸ਼ਟਰਮੰਡਲ ਖੇਡਾਂ 'ਚ 9ਵੇਂ ਦਿਨ ਸ਼ੁੱਕਰਵਾਰ ਨੂੰ ਮਰਦ ਡਬਲਜ਼ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤੀ ਜੋੜੀ ਨੇ ਪਹਿਲੇ ਸੈਮੀਫਾਈਲ 'ਚ ਸਿੰਗਾਪੁਰ ਦੇ ਕੋਅਨ ਪੇਂਗ ਅਤੇ ਈਥਾਨ ਪੋਹ ਦੀ ਜੋੜੀ ਨੂੰ ਮਾਤ ਦਿੱਤੀ ਕਮਲ ਅਤੇ ਸਾਥੀਆਂ ਨੂੰ ਪਹਿਲੀ ਗੇਮ 'ਚ 7-11 ਨਾਲ ਹਾਰ ਝੇਲਣੀ ਪਈ ਪਰ ਉਨ੍ਹਾਂ ਨੇ ਵਾਪਸੀ ਕਰਦੇ ਹੋਏ ਅਗਲੇ ਤਿੰਨੋਂ ਮੈਚ ਜਿੱਤ ਲਏ। ਭਾਰਤੀ ਜੋੜੀ ਨੇ ਅਗਲੇ ਤਿੰਨ ਮੈਚ 11-5,11-1, 11-3

ਨਾਲ ਆਸਾਨੀ ਨਾਲ ਜਿੱਤ ਲਏ। ਫਾਈਨਲ ਮੁਕਾਬਲਾ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ, ਕੁਆਰਟਰ ਮੁਕਾਬਲੇ 'ਚ ਭਾਰਤੀ ਜੋੜੀ ਨੇ ਇੰਗਲੈਂਡ ਦੇ ਡੇਵਿਡ ਮੈਕਬੇਥ ਅਤੇ ਵਾਲਕਰ ਸੈਮੂਅਲ ਦੀ ਜੋੜੀ ਨੂੰ ਮਾਤ ਦਿੱਤੀ। ਭਾਰਤੀ ਜੋੜੀ ਨੇ ਆਕਸਨਫੋਰਡ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਦੀ ਜੋੜੀ ਨੂੰ 11-7,11-8,12-10 ਨਾਲ ਹਰਾਇਆ।

Most Read

  • Week

  • Month

  • All