ਰਾਈਜ਼ਿੰਗ ਸਟੂਡੈਂਟਸ ਕਲੱਬ ਨੇ ਇੰਦਰਾ ਗਾਂਧੀ ਅਕੈਡਮੀ ਨੂੰ 6-1 ਨਾਲ ਹਰਾਇਆ

ਰਾਈਜ਼ਿੰਗ ਸਟੂਡੈਂਟਸ ਕਲੱਬ ਨੇ ਹੀਰੋ ਮਹਿਲਾ ਫੁੱਟਬਾਲ ਲੀਗ 'ਚ ਗਰੁੱਪ ਮੈਚ ਵਿਚ ਬੁੱਧਵਾਰ ਨੂੰ ਇਥੇ ਇੰਦਰਾ ਗਾਂਧੀ ਅਕੈਡਮੀ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਰਾਈਜ਼ਿੰਗ ਸਟੂਡੈਂਟਸ ਕਲੱਬ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਚ ਵਿਚ ਦਬਦਬਾ ਬਣਾਈ ਰੱਖਿਆ। ਉਸ ਵੰਲੋਂ ਪਿਆਰੀ, ਅੰਜੂ ਤਮਾਂਗ ਅਤੇ ਸੰਜੂ ਨੇ 2-2 ਗੋਲ ਕੀਤੇ। ਇੰਦਰਾ ਗਾਂਧੀ ਅਕੈਡਮੀ ਵੱਲੋਂ ਇਕੋ-ਇਕ ਗੋਲ 54ਵੇਂ ਮਿੰਟ ਵਿਚ ਅਮਸਾਵਲੀ

ਨਾਰਾਇਣਨ ਨੇ ਕੀਤਾ।

Most Read

  • Week

  • Month

  • All