ਨੈਸ਼ਨਲ ਹਾਈਵੇ 'ਤੇ ਅਧਿਆਪਕਾਂ ਨੇ ਲਾਇਆ ਜਾਮ, ਲਾਠੀਚਾਰਜ 'ਚ ਲੱਥੀ ਇਕ ਅਧਿਆਪਕ ਦੀ ਪੱਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਐਤਵਾਰ ਨੂੰ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦੀ ਸਾਂਝਾ ਅਧਿਆਪਕਾਂ ਮੋਰਚਾ ਬੈਨਰ ਹੇਠ ਹੋਈ ਏਕਤਾ ਨੂੰ ਦੇਖ ਕੇ ਸਰਕਾਰ ਵੀ ਬੈਕਫੁਟ 'ਤੇ ਆ ਗਈ ਹੈ। ਇਸ ਦੌਰਾਨ ਲੁਧਿਆਣਾ ਦੀਆਂ ਸੜਕਾਂ 'ਤੇ ਉੱਤਰੇ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੇ ਸਰਕਾਰ ਨੂੰ ਦਿਖਾਉਣ ਲਈ ਖੁੱਲ੍ਹ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਪਹਿਲਾਂ 6