Colors: Purple Color

ਸਾਊਦੀ ਅਰਬ 'ਚ ਹਾਲ ਹੀ 'ਚ ਵੱਡੇ ਅਹੁਦਿਆਂ 'ਤੇ ਕੀਤੀ ਗਈ ਫੇਰਬਦਲ ਦੀ ਚਰਚਾ ਦੁਨੀਆ ਭਰ 'ਚ ਹੋ ਰਹੀ ਹੈ। ਸਾਊਦੀ ਲੀਡਰਸ਼ਿਪ ਇਨ੍ਹਾਂ ਬਦਲਾਵਾਂ ਨੂੰ 'ਮਿਨਿਸਟ੍ਰੀ ਆਫ ਡਿਫੇਂਸ ਡਾਕਿਊਮੈਂਟ' ਦਾ ਨਾਂ ਦੇ ਰਹੇ ਹਨ। ਹਾਲਾਂਕਿ ਇਸ ਫੈਸਲੇ ਦੀ ਟਾਈਮਿੰਗ ਅਤੇ ਮਕਸਦ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਦੀ ਸ਼ੁਰੂਆਤ ਸਾਲ 2016 'ਚ ਹੀ ਕਰ ਦਿੱਤੀ ਸੀ।

 ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇਵੇਸ਼ ਮੌਦਗਿਲ ਨੇ ਰੇਟ ਵਧਾਉਣ ਤੋਂ ਪਹਿਲਾਂ ਸਮਾਰਟ ਪਾਰਕਿੰਗ 'ਤੇ ਡਿਟੇਲ ਰਿਪੋਰਟ ਮੰਗੀ ਹੈ, ਜੋ ਸਬੰਧਤ ਨਿਗਮ ਅਧਿਕਾਰੀ 6 ਮਾਰਚ ਨੂੰ ਜਮ੍ਹਾ ਕਰਵਾਉਣਗੇ। ਨਿਗਮ ਤੇ ਕੰਪਨੀ ਵਿਚਕਾਰ ਐਗਰੀਮੈਂਟ ਤਹਿਤ ਪਾਰਕਿੰਗ ਰੇਟ 1 ਅਪ੍ਰੈਲ ਤੋਂ ਡਬਲ ਹੋਣੇ ਹਨ। 'ਜਗ ਬਾਣੀ' ਨੇ 2 ਮਾਰਚ ਨੂੰ ਇਹ ਮਾਮਲਾ ਚੁੱਕਿਆ ਸੀ ਕਿ ਕੰਪਨੀ ਨੇ ਇਕ ਅਪ੍ਰੈਲ ਤੋਂ ਪਾਰਕਿੰਗ ਰੇਟ ਵਧਾਉਣ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਵੀ ਬਾਦਲਾਂ ਦੀ ਟਰਾਂਸਪੋਰਟ ਕਾਰੋਬਾਰ 'ਤੇ ਪੂਰੀ ਸਰਦਾਰੀ ਕਾਇਮ ਹੈ। ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਬੱਸਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਕਾਂਗਰਸ ਵਲੋਂ ਅਕਸਰ ਇਨ੍ਹਾਂ 'ਤੇ ਟਰਾਂਸਪੋਰਟ 'ਤੇ ਕਬਜ਼ੇ ਦੇ ਦੋਸ਼ ਲਾਏ

 ਐਤਵਾਰ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੀ 67ਵੀਂ ਕਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ। ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਡਿੱਗਰੀਆਂ ਵੰਡੀਆਂ ਗਈਆਂ। ਇਥੇ ਉੱਪ ਰਾਸ਼ਟਰਪਤੀ ਨੇ ਆਨਲਾਈਨ ਡਿਗਰੀਆਂ ਦੇਣ ਦੀ ਸ਼ੁਰੂਆਤ ਕੀਤੀ।

 ਐਕਸਟੈਂਸ਼ਨ ਲੈਕਚਰਾਰਾਂ ਨੇ ਮੰਗਾਂ ਸਬੰਧੀ ਐਤਵਾਰ ਨੂੰ ਸੀ. ਐੱਮ. ਹਾਊਸ ਦਾ ਘਿਰਾਓ ਕੀਤਾ। ਸੂਬਾ ਪ੍ਰਧਾਨ ਈਸ਼ਵਰ ਸਿੰਘ ਦੀ ਅਗਵਾਈ ਵਿਚ ਲੈਕਚਰਾਰ ਸੈਕਟਰ-5 ਸਥਿਤ ਧਰਨਾ ਸਥਾਨ 'ਤੇ ਇਕੱਠੇ ਹੋਏ ਅਤੇ ਸੀ. ਐੱਮ. ਹਾਊਸ ਵੱਲ ਕੂਚ ਕੀਤਾ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਹਾਊਸਿੰਗ ਬੋਰਡ ਚੌਕ ਵਿਚ ਹੀ ਰੋਕ ਲਿਆ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਕੀਲ ਸੀਨੀਅਰ ਐਡਵੋਕੇਟ ਐੱਸ. ਕੇ. ਗਰਗ ਨਰਵਾਨਾ ਦੇ ਖਿਲਾਫ ਜ਼ਮੀਨ ਹੜੱਪਣ ਦੇ ਦੋਸ਼ਾਂ 'ਚ ਪੰਚਕੂਲਾ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਵਿਰੋਧ ਵਿਚ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਹਾਈਕੋਰਟ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਐਤਵਾਰ ਨੂੰ

Most Read

  • Week

  • Month

  • All