ਸਾਊਦੀ ਅਰਬ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਸਜ਼ਾ-ਏ-ਮੌਤ

ਸਾਊਦੀ ਅਰਬ ਦੇਸ਼ ਬਹੁਤ ਹੀ ਅਨੁਸ਼ਾਸਨ ਪ੍ਰੇਮੀ ਤੇ ਸਖਤ ਕਾਨੂੰਨਾਂ ਵਾਲਾ ਦੇਸ਼ ਹੈ। ਸਾਊਦੀ ਅਰਬ 'ਚ ਕਈ ਉਨ੍ਹਾਂ ਅਪਰਾਧਾਂ ਲਈ ਮੌਤ ਦਾ ਸਜ਼ਾ ਦਾ ਕਾਨੂੰਨ ਹੈ, ਜਿਨ੍ਹਾਂ ਨੂੰ ਹੋਰ ਦੇਸ਼ਾਂ 'ਚ ਗੰਭੀਰ ਨਹੀਂ ਮੰਨਿਆ ਜਾਂਦਾ। ਇਹ ਤਾਂ ਸਾਰੇ ਮੰਨਦੇ ਹਨ ਕਿ ਸ਼ਰੀਆ ਕਾਨੂੰਨ ਬਾਕੀ ਕਾਨੂੰਨਾਂ ਨਾਲੋਂ ਸਖਤ ਹੈ ਪਰ ਇਸ ਕਾਨੂੰਨ ਦੇ ਤਹਿਤ ਸਾਊਦੀ ਅਰਬ 'ਚ ਕਈ

ਅਪਰਾਧ ਅਜਿਹੇ ਹਨ ਜਿਨ੍ਹਾਂ ਸਬੰਧਤ ਲੋਕਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਆਓ ਜਾਣਦੇ ਹਾਂ ਸਾਊਦੀ ਅਰਬ ਦੇ ਅਜਿਹੇ ਕੁਝ ਕਾਨੂੰਨ।
* ਯੋਜਨਾ ਬਣਾ ਕੇ ਕਿਸੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨਾ।
* ਗੈਰ-ਇਰਾਦਤਨ ਹੱਤਿਆ।

 

Most Read

  • Week

  • Month

  • All