Colors: Yellow Color

ਮੁੰਬਈ (ਬਿਊਰੋ)—  'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ 'ਚ ਖਾਸ ਪਛਾਣ ਬਣਾ ਚੁੱਕੀ ਯੁਵਿਕਾ ਚੌਧਰੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੀ ਹੈ। ਘੱਟ ਹੀ ਲੋਕ ਜਾਣਦੇ ਹੋਣਗੇ ਕਿ 'ਬਿੱਗ ਬੌਸ' ਯੁਵਿਕਾ ਦਾ ਪਹਿਲਾ ਟੀ. ਵੀ. ਸ਼ੋਅ ਨਹੀਂ ਹੈ। ਸਭ ਤੋਂ ਪਹਿਲਾਂ ਸਾਲ 2004 'ਚ ਉਸ ਨੇ ਰਿਐਲਿਟੀ ਸ਼ੋਅ 'ਜ਼ੀ ਸਿਨੇ ਸਟਾਰ ਕੀ ਖੋਜ' 'ਚ ਹਿੱਸਾ ਲੈ ਚੁੱਕੀ ਹੈ।

ਮੁੰਬਈ (ਬਿਊਰੋ)— 'ਬਾਹੂਬਲੀ' ਦੇ ਫੈਨਜ਼ ਨੂੰ ਨੈੱਟਫਲਿਕਸ ਦੀ ਨਵੀਂ ਸੀਰੀਜ਼ 'ਚ ਇਕ ਵਾਰ ਮੁੜ ਮਾਹਿਸ਼ਮਤੀ ਸਾਮਰਾਜ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ 'ਚ ਦੋ ਹਿੱਸਿਆਂ 'ਚ ਬਣੀ ਬਲਾਕਬਸਟਰ ਫਿਲਮ 'ਬਾਹੂਬਲੀ' ਦੇ ਪ੍ਰੀਕੁਅਲ 'ਚ ਸ਼ਿਵਗਾਮੀ ਦੀ ਯਾਤਰਾ ਦਿਖਾਈ ਜਾਵੇਗੀ। ਨੈੱਟਫਲਿਕਸ ਨੇ ਇਸ ਸੀਰੀਜ਼ ਦਾ ਐਲਾਨ ਵੀਰਵਾਰ ਨੂੰ ਕੀਤਾ। ਨੈੱਟਫਲਿਕਸ ਨੂੰ ਪਹਿਲਾਂ ਹੀ ਇਸ ਦੇ ਦੋ ਐਡੀਸ਼ਨਜ਼ ਦਾ ਆਰਡਰ

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ, ਅਨਿਲ ਕਪੂਰ ਤੇ ਰਾਜਕੁਮਾਰ ਰਾਓ ਦੀ ਫਿਲਮ 'ਫੰਨੇ ਖਾਂ' 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਤੇ ਪੂਰੀ ਟੀਮ ਫਿਲਮ ਦੀ ਜ਼ੋਰਾਂ-ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੀ ਹੈ। ਅਨਿਲ ਕਪੂਰ ਤੇ ਰਾਜਕੁਮਾਰ ਰਾਓ ਕੁਝ ਦਿਨ ਪਹਿਲਾਂ ਮੁੰਬਈ ਦੀਆਂ ਸੜਕਾਂ 'ਤੇ ਫਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆਏ ਸਨ ਤੇ ਅਨਿਲ ਕਪੂਰ ਨੇ ਤਾਂ 'ਰਾਮ ਲਖਨ' ਦਾ ਆਪਣਾ ਸਿਗਨੇਚਰ ਸਟਾਈਲ ਕਰਦਿਆਂ ਫਿਲਮ ਨੂੰ ਪ੍ਰਮੋਟ ਕੀਤਾ ਸੀ। ਫਿਲਮ

ਜਲੰਧਰ (ਬਿਊਰੋ)— ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਏ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦਾ ਨਵਾਂ ਸਿੰਗਲ ਟਰੈਕ 'ਸਟੱਡੀ ਵੀਜ਼ਾ' ਅੱਜ ਪ੍ਰੋਡਿਊਸਰ ਹੈਪੀ ਜੋਸ਼ੀ ਤੇ ਕੰਪਨੀ ਬੂਮ ਬੌਕਸ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਰਜਿੰਦਰ ਰਾਜਾ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਜੋ ਅੱਜ ਕਲ ਦੇ ਬੱਚੇ ਸਟੱਡੀ ਵੀਜ਼ਾ 'ਤੇ ਪੜ੍ਹਨ ਲਈ ਜਾਂਦੇ ਹਨ।

ਮੁੰਬਈ (ਬਿਊਰੋ)— ਮਸ਼ਹੂਰ ਗਾਇਕ ਮੀਕਾ ਸਿੰਘ ਦੇ ਮੁੰਬਈ ਸਥਿਤ ਘਰ 'ਚੋਂ ਕੀਮਤੀ ਸਮਾਨ ਅਤੇ ਨਕਦੀ ਦੀ ਚੋਰੀ ਕਰਨ ਵਾਲੇ 27 ਸਾਲ ਦੇ ਵਿਅਕਤੀ ਨੂੰ ਪੁਲਸ ਨੇ ਬੀਤੇ ਦਿਨ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅੰਕਿਤ ਵਾਸਨ ਦੇ ਰੂਪ 'ਚ ਹੋਈ ਹੈ। ਉਸ ਨੇ ਖੁਲਾਸਾ ਕੀਤਾ ਕਿ ਉਹ 15 ਸਾਲ ਤੋਂ ਗਾਇਕ ਮੀਕਾ ਸਿੰਘ ਨਾਲ ਸੰਪਾਦਕ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਨੇ

ਨਵੀਂ ਦਿੱਲੀ (ਬਿਊਰੋ)— ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੂੰ ਲੈ ਕੇ ਪ੍ਰਤੀਦਿਨ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆ ਰਹੀ ਹੈ। ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਉਸ ਨੂੰ ਜਾਣ ਕੇ ਤਾਂ ਉਨ੍ਹਾਂ ਦੇ ਫੈਨਜ਼ ਜ਼ਰੂਰ ਖੁਸ਼ ਹੋਣਗੇ। ਨਿਕ ਹਾਲੀਵੁੱਡ ਸਿੰਗਰ ਹੈ ਤੇ ਪ੍ਰਿਯੰਕਾ ਵੀ ਆਪਣੀ ਐਲਬਮ ਲੈ ਕੇ ਆ ਚੁੱਕੀ ਹੈ, ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ। ਅੱਜ ਜਿਹੜੀ ਖਬਰ ਆਈ ਹੈ, ਉਹ ਇਹ ਹੈ ਕਿ ਪ੍ਰਿਯੰਕਾ ਤੇ ਨਿਕ ਛੇਤੀ ਹੀ ਇਕ ਵੀਡੀਓ 'ਚ ਇਕੱਠੇ ਨਜ਼ਰ

Most Read

  • Week

  • Month

  • All