Colors: Yellow Color

ਆਪਣੀ ਹਰ ਲੇਟੇਸਟ ਤਸਵੀਰ 'ਚ ਅਨੁਸ਼ਕਾ ਤੇ ਵਿਰਾਟ ਬੈਸਟ ਕੱਪਲ ਕੈਮਿਸਟਰੀ ਦੀ ਝਲਕ ਦਿਖਾਉਂਦੇ ਨਜ਼ਰ ਆ ਰਹੇ ਹਨ। ਕਿੱਸ, ਹੱਗ ਅਤੇ ਇੱਕਠੇ ਸਮਾਂ ਗੁਜ਼ਾਰਦੇ ਹੋਏ ਕਈ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਅਨੁਸ਼ਕਾ ਆਪਣੇ ਸ਼ੂਟਿੰਗ ਸ਼ੈਡਿਊਲ ਲਈ ਰਵਾਨਾ ਹੋ ਚੁੱਕੀ ਹੈ। ਏਅਰਪੋਰਟ 'ਤੇ ਪੁੱਜੀ ਅਨੁਸ਼ਕਾ ਦੀ ਇਸ ਤਸਵੀਰ 'ਚ ਕੀ ਤੁਸੀਂ ਇਕ ਖਾਸ ਗੱਲ ਨੋਟ ਕੀਤੀ?

'ਸੂਬੇਦਾਰ ਜੋਗਿੰਦਰ ਸਿੰਘ' ਦਾ ਦੂਜਾ ਅਧਿਕਾਰਕ ਪੋਸਟਰ ਰਿਲੀਜ਼ ਹੋ ਗਿਆ ਹੈ। ਪਹਿਲੇ ਅਧਿਕਾਰਕ ਪੋਸਟਰ 'ਚ ਸਿਰਫ ਗਿੱਪੀ ਗਰੇਵਾਲ ਨਜ਼ਰ ਆਏ ਸਨ, ਜਦਕਿ ਦੂਜੇ ਪੋਸਟਰ 'ਚ ਗਿੱਪੀ ਦੇ ਨਾਲ ਗੁੱਗੂ ਗਿੱਲ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੌਸ਼ਨ ਪ੍ਰਿੰਸ ਤੇ ਚਰਨ ਸਿੰਘ ਨਜ਼ਰ ਆ ਰਹੇ ਹਨ।

'ਏਆਈਬੀ ਰੋਸਟ ਮਾਮਲੇ' 'ਚ ਬਾਂਬੇ ਹਾਈ ਕੋਰਟ ਤੋਂ ਅਰਜੁਨ ਕਪੂਰ ਤੇ ਰਣਵੀਰ ਸਿੰਘ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਕੋਰਟ ਨੇ ਦੋਹਾਂ ਅਭਿਨੇਤਾਵਾਂ ਵਿਰੁੱਧ ਦਾਇਰ ਕੀਤੀ ਗਈ ਐਫ. ਆਈ. ਆਰ. ਨੂੰ ਰੱਦ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜਾਣਕਾਰੀ

ਬਾਲੀਵੁੱਡ ਦੇ ਮਸ਼ਹੂਰ ਐਕਟਰ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਬਲੈਕਮੇਲ' ਦੇ ਟਰੇਲਰ ਲਾਂਚ ਤੋਂ ਬਾਅਦ ਫੈਨਜ਼ ਨੂੰ ਇਸਦੇ ਰਿਲੀਜ਼ ਹੋਣਾ ਦਾ ਇੰਤਜ਼ਾਰ ਹੈ। ਫਿਲਮ 'ਹਿੰਦੀ ਮੀਡੀਅਮ' ਜੇ ਗੀਤ 'ਸੂਟ ਸੂਟ' ਤੋਂ ਬਾਅਦ ਇਕ ਵਾਰ ਇਰਫਾਨ, ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਵਾ ਤੇ ਟੀ-ਸੀਰੀਜ਼ ਦੀ ਤਿਕੜੀ

''ਉਹ ਸਾਰਿਆ ਨੂੰ ਰਵਾ ਗਿਆ। ਮੈਨੂੰ ਤਨਹਾ (ਇੱਕਲਾ) ਛੱਡ ਗਿਆ। ਪਿਆਰੇ ਬਿਨਾਂ ਕੁਝ ਚੰਗਾ ਨਹੀਂ ਲੱਗਦਾ। ਇੱਕਠੇ ਰਹਿੰਦੇ ਸੀ, ਇੱਕਠੇ ਗਾਉਂਦੇ ਸੀ। ਉਸ ਨੂੰ ਸਾਰੀ ਦੁਨੀਆ ਪਿਆਰ ਕਰਦੀ ਸੀ...''। ਅੱਖਾਂ 'ਚ ਵਿਛੋੜੇ ਦਾ ਦੁੱਖ ਜ਼ਾਹਰ ਕਰਦੇ ਹੋਏ ਪੂਰਨ ਚੰਦ ਵਡਾਲੀ ਨੇ ਛੋਟੇ ਭਰਾ ਪਿਆਰੇਲਾਲ ਵਡਾਲੀ ਦੇ ਦਿਹਾਂਤ ਦੇ ਤਿੰਨ ਦਿਨ ਬਾਅਦ

 ਸਲਮਾਨ ਖਾਨ ਤੇ ਕੈਟਰੀਨਾ ਕੈਫ ਖਿਲਾਫ ਦਾਖਲ ਕੀਤੀ ਗਈ ਪਟੀਸ਼ਨ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ 'ਚ ਇਨ੍ਹਾਂ ਦੋਵਾਂ ਸਿਤਾਰਿਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਸਲਮਾਨ ਤੇ ਕੈਟਰੀਨਾ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ 'ਏਕ ਥਾ ਟਾਈਗਰ' ਫਿਲਮ ਦੀ ਪ੍ਰਮੋਸ਼ਨ ਦੌਰਾਨ ਇਤਰਾਜ਼ਯੋਗ ਸ਼ਬਦ ਵਰਤੇ ਸਨ। ਇਸ

Most Read

  • Week

  • Month

  • All