Colors: Yellow Color

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ। ਇਕ ਸਮੇਂ 'ਤੇ ਆਪਣੀ 'ਜ਼ੀਰੋ ਫਿੱਗਰ' ਨੂੰ ਲੈ ਕੇ ਮਸ਼ਹੂਰ ਹੋਈ ਕਰੀਨਾ ਕਪੂਰ ਅੱਜ ਵੀ ਆਪਣੀ ਫਿਟਨੈੱਸ ਨਾਲ ਕੋਈ ਸਮਝੌਤਾ ਨਹੀਂ ਕਰਦੀ।

ਜਲੰਧਰ(ਬਿਊਰੋ)— 31 ਅਗਸਤ ਨੂੰ ਸਿਨੇਮਾਘਰਾਂ 'ਚ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' ਇਕ ਨਵਾਂ ਇਤਿਹਾਸ ਰਚਨ ਨੂੰ ਤਿਆਰ ਹੈ। ਹਾਲ ਹੀ 'ਚ 'ਮਰ ਗਏ ਓਏ ਲੋਕੋ' ਦਾ ਨਵਾਂ ਗੀਤ 'So High' ਰਿਲੀਜ਼ ਹੋਇਆ ਹੈ, ਜਿਸ 'ਚ ਬੀਨੂੰ ਢਿੱਲੋਂ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਪੰਜਾਬੀ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੇ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਬੇਹੱਦ ਸ਼ਾਨਦਾਰ ਹੈ, ਜੋ ਫਿਲਮ ਨੂੰ

ਜਲੰਧਰ (ਬਿਊਰੋ)— ਪੰਜਾਬੀ ਗਾਇਕ ਅਤੇ ਟੀ-ਸੀਰੀਜ਼ ਕਲਾਕਾਰ ਗੁਰੂ ਰੰਧਾਵਾ ਅੱਜਕਲ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਉਹ ਯੂਟਿਊਬ ਦੇ ਸਾਰੇ ਅਧਿਕਾਰਤ ਚੈਨਲਾਂ 'ਤੇ ਤਿੰਨ ਬਿਲੀਅਨ ਵਿਊਜ਼ ਖੱਟ ਕੇ ਡਿਜੀਟਲ ਪਲੈਟਫਾਰਮ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਭਾਰਤੀ ਗਾਇਕ ਬਣ ਚੁੱਕੇ ਹਨ।

ਮੁੰਬਈ (ਬਿਊਰੋ)— 26 ਅਗਸਤ ਨੂੰ ਸ਼ਾਹਿਦ ਕਪੂਰ ਅਤੇ ਪਤਨੀ ਮੀਰਾ ਰਾਜਪੂਤ ਨੇ ਆਪਣੀ ਧੀ ਮੀਸ਼ ਦਾ ਜਨਮਦਿਨ ਮਨਾਇਆ ਸੀ। ਇਸ ਪਾਰਟੀ 'ਚ ਪਰਿਵਾਰ ਵਾਲਿਆਂ ਸਮੇਤ ਮੀਸ਼ਾ ਦੇ ਪਲੇ ਸਕੂਲ ਵਾਲੇ ਦੋਸਤ ਵੀ ਨਜ਼ਰ ਆਏ। ਪਾਰਟੀ ਦੀਆਂ ਕਾਫੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

ਮੁੰਬਈ (ਬਿਊਰੋ)— ਟੀ. ਵੀ. ਸਟਾਰਜ਼ ਵੀ ਬਾਲੀਵੁੱਡ ਸਟਾਰਜ਼ ਨਾਲੋਂ ਘੱਟ ਪ੍ਰਸਿੱਧ ਨਹੀਂ ਹੁੰਦੇ। ਹਾਲ ਹੀ 'ਚ ਕੁਝ ਅਜਿਹਾ ਹੀ ਮੌਨੀ ਰਾਏ ਬਾਰੇ ਦੇਖਣ ਨੂੰ ਮਿਲਿਆ, ਜਿੱਥੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ। ਦਰਅਸਲ ਹਾਲ ਹੀ 'ਚ ਟੀ. ਵੀ. ਦੀ ਨਾਗਿਨ ਮੌਨੀ ਰਾਏ ਦੀ ਬਾਲੀਵੁੱਡ 'ਚ ਐਂਟਰੀ ਹੋਈ ਹੈ। ਮੌਨੀ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਲਈ ਹੈ। ਹਾਲ ਹੀ 'ਚ ਮੌਨੀ ਨੂੰ ਮੁੰਬਈ ਦੇ ਇਕ ਥੀਏਟਰ 'ਚ ਦੇਖਿਆ

ਜਲੰਧਰ(ਬਿਊਰੋ)— ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਹਾਲ ਹੀ 'ਚ ਨਵਾਂ ਗੀਤ 'ਲਹਿੰਗਾ' ਰਿਲੀਜ਼ ਹੋਇਆ ਹੈ। ਇਸ ਗੀਤ ਨਾਲ ਪ੍ਰੀਤ ਹਰਪਾਲ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਪ੍ਰੀਤ ਹਰਪਾਲ ਦੇ 'ਲਹਿੰਗਾ' ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ ਅਤੇ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ। ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਟੀ. ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰੀਤ

Most Read

  • Week

  • Month

  • All