Colors: Yellow Color

ਸੀ.ਡੀ.ਆਰ ਕੇਸ ਵਿਚ ਬਾਲੀਵੁੱਡ ਅਦਾਕਾਰਾ ਜੈਕੀ ਸ਼ਰਾਫ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸਮਨ ਭੇਜਿਆ ਹੈ। ਠਾਣੇ ਪੁਲਸ ਦਾ ਕਹਿਣਾ ਹੈ ਕਿ ਕਾਲ ਡਿਟੇਲ ਰਿਕਾਰਡ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਨੂੰ ਸਮਨ ਭੇਜਿਆ ਗਿਆ ਹੈ।

ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ 'ਰੇਡ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਫਿਲਮ ਨੇ 4 ਦਿਨਾਂ 'ਚ ਹੀ 50 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 10.04 ਕਰੋੜ, ਦੂਜੇ ਦਿਨ ਸ਼ਨੀਵਾਰ 13.86 ਕਰੋੜ, ਤੀਜੇ ਦਿਨ ਐਤਾਵਰ 17.11 ਕਰੋੜ ਅਤੇ ਚੋਥੇ ਦਿਨ ਸੋਮਵਾਰ 6.26 ਕਰੋੜ ਦੀ ਕਮਾਈ ਕਰ ਲਈ ਹੈ।

ਗੁਲਾਬੀ ਰੰਗ ਦੇ ਸੂਟ 'ਚ ਮੱਥੇ 'ਤੇ ਬਿੰਦੀ ਲਗਾਈ ਹਰਸ਼ਾਲੀ ਮਲਹੋਤਰਾ ਬੇਹੱਦ ਕਿਊਟ ਲੱਗ ਰਹੀ ਹੈ। ਹਰਸ਼ਾਲੀ ਦੀਆਂ ਇਹ ਤਸਵੀਰਾਂ ਨਵਰਾਤਰਿਆਂ ਦੀ ਪੂਜਾ ਦੇ ਸਮੇਂ ਦੀਆਂ ਹਨ। ਹਰਸ਼ਾਲੀ ਦੇ ਹੱਥਾਂ 'ਚ ਪੂਜਾ ਦੀ ਥਾਲੀ ਦੇਖ ਸਕਦੇ ਹੋ। ਮੁੰਨੀ ਦੀ ਤਸਵੀਰ ਉਂਝ ਤਾਂ ਹਰ ਕਿਸੇ ਨੂੰ ਪਸੰਦ ਆ ਰਹੀ ਹੈ ਪਰ ryugondesso ਨਾਂ ਦੇ ਇਕ ਯੂਜ਼ਰ ਨੇ ਹਰਸ਼ਾਲੀ ਦੇ ਦੁਪੱਟੇ ਨੂੰ ਹਿਜਾਬ ਆਖ ਦਿੱਤਾ। ਇਸ

ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਇਨ੍ਹੀਂ ਦਿਨੀਂ ਇਕ ਵਾਰ ਫਿਰ ਟਵਿਟਰ 'ਤੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ 'ਚ ਕਪਿਲ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਮੇਰੇ ਸ਼ੋਅ ਲਾਂਚ ਦਾ ਫਾਇਦਾ ਆਪਣੇ ਫੇਮ ਲਈ ਚੁੱਕ ਰਿਹਾ ਹੈ। ਉੱਥੇ ਹੀ ਸੁਨੀਲ ਨੇ ਇਸ ਪੂਰੇ ਵਿਵਾਦ 'ਤੇ ਇੰਟਰਵਿਊ ਰਾਹੀਂ ਸਫਾਈ ਦਿੰਦੇ ਹੋਏ ਦੱਸਿਆ। ਸੂਤਰਾਂ ਮੁਤਾਬਕ ਸੁਨੀਲ ਦਾ ਕਹਿਣਾ

ਸੁਪਰਹਿੱਟ ਫਿਲਮ 'ਬਾਹੂਬਲੀ-2 : ਕਨਕਲੂਜ਼ਨ' ਛੇਤੀ ਹੀ ਚੀਨ ਦੇ ਸਿਨੇਮਾਘਰਾਂ ਵਿਚ ਪ੍ਰਦਰਸ਼ਿਤ ਹੋਵੇਗੀ। ਵੈਰਾਇਟੀ ਮੁਤਾਬਕ ਚੀਨ ਵਿਚ 'ਬਾਹੂਬਲੀ : ਦਿ ਬਿਗਨਿੰਗ' ਪ੍ਰਦਰਸ਼ਿਤ ਕਰਨ ਵਾਲੀ 'ਈਸਟਾਰਸ ਮੀਡੀਆ' ਇਸ ਫਿਲਮ ਨੂੰ ਪ੍ਰਦਰਸ਼ਿਤ ਕਰੇਗੀ। ਨਿਰਮਾਤਾਵਾਂ ਨੂੰ ਸੈਂਸਰ ਤੋਂ ਮਨਜ਼ੂਰੀ ਮਿਲ ਗਈ ਹੈ ਪਰ ਹਾਲੇ ਤੱਕ ਇਸਦੇ ਪ੍ਰਦਰਸ਼ਨ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਐੱਸ. ਐੱਸ. ਰਾਜਮੌਲੀ ਦੇ

'ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰਾਬਰ ਜਾਣੀ' ਤੇ 'ਠੱਗੀਆਂ ਕਿਉਂ ਮਾਰੇ ਬੰਦਿਆ' ਸਮੇਤ ਅਨੇਕਾਂ ਪੰਜਾਬੀ ਗੀਤਾਂ ਰਾਹੀਂ ਧੂਰੀ ਸ਼ਹਿਰ ਦਾ ਨਾਂ ਦੇਸ਼-ਵਿਦੇਸ਼ 'ਚ ਚਮਕਾਉਣ ਵਾਲੇ ਤੇ ਪ੍ਰਸਿੱਧ ਗਾਇਕ ਮਿੰਟੂ ਧੂਰੀ ਦੇ ਪਿਤਾ ਕਰਮਜੀਤ ਸਿੰਘ ਧੂਰੀ ਦੀ ਅੱਜ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰਮਜੀਤ ਸਿੰਘ ਆਪਣੇ ਇਕ ਸਾਥੀ ਨਾਲ ਧੂਰੀ ਤੋਂ ਐਕਟਿਵਾ ਸਕੂਟਰੀ 'ਤੇ

Most Read

  • Week

  • Month

  • All