FAT ਤੋਂ FIT ਹੋਈ ਸਲਮਾਨ ਦੀ ਅਦਾਕਾਰਾ, 'ਮਿਜਵਾਨ ਫੈਸ਼ਨ ਸ਼ੋਅ' 'ਚ ਦਿਖਾਇਆ ਗਲੈਮਰਸ ਲੁੱਕ

19 ਅਪ੍ਰੈਲ ਨੂੰ 'ਮਿਜਵਾਨ ਫੈਸ਼ਨ ਸ਼ੋਅ 2018' ਦਾ ਆਯੋਜਨ ਕੀਤਾ ਗਿਆ, ਜਿਸ 'ਚ ਟੀ. ਵੀ. ਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ।
ਇਸ ਇਵੈਂਟ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਬਹੁਤ ਹੀ ਗਲੈਮਰਸ ਅਤੇ ਫਿੱਟ ਨਜ਼ਰ ਆਈ। ਉਨ੍ਹਾਂ ਦਾ ਭਾਰ ਪਹਿਲੇ ਤੋਂ ਘੱਟ ਲੱਗ ਰਿਹਾ ਸੀ।

ਉਨ੍ਹਾਂ ਨੇ ਸ਼ਿਮਰ ਅਤੇ ਸਪਾਰਕਲ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ

ਸਾੜ੍ਹੀ ਦੇ ਨਾਲ-ਨਾਲ ਉਨ੍ਹਾਂ ਦਾ ਮੇਕਅੱਪ ਵੀ ਬਿਲਕੁੱਲ ਪ੍ਰਫੈਕਟ ਸੀ। ਬ੍ਰੋਂਜ਼, ਸਨਸੈੱਟ ਕਲਰ ਸਮੋਕੀ ਅੱਖਾਂ, ਸ਼ਿਮਰੀ ਚੀਕਬੋਨਸ ਅਤੇ ਰੋਜ਼ੀ ਪਿੰਕ ਲਿਪਸ ਨੇ ਉਨ੍ਹਾਂ ਦਾ ਲੁੱਕ ਪੂਰੀ ਤਰ੍ਹਾਂ ਕੰਪਲੀਟ ਕੀਤਾ।

ਸਟ੍ਰੇਟ ਵਾਲਾਂ 'ਚ ਦਬੰਗ ਗਰਲ ਖੂਬ ਜੱਚ ਰਹੀ ਸੀ। ਸੋਨਾਕਸ਼ੀ ਨੇ ਆਪਣੇ ਲੁੱਕ ਨਾਲ ਸਾਰਿਆ ਨੂੰ ਪ੍ਰਭਾਵਿਤ ਕੀਤਾ।

Most Read

  • Week

  • Month

  • All