ਕੱਪੜੇ ਉਤਾਰ ਕੇ ਵਿਰੋਧ ਕਰਨ ਵਾਲੀ ਅਦਾਕਾਰਾ ਨੂੰ ਰਾਮੂ ਨੇ ਕਿਹਾ ਨੈਸ਼ਨਲ ਸੈਲੀਬ੍ਰਿਟੀ


ਬੀਤੇ ਦਿਨੀਂ ਤੇਲੁਗੂ ਅਦਾਕਾਰਾ ਸ਼੍ਰੀ ਰੈੱਡੀ ਨੇ ਵਿਰੋਧ ਸਵਰੂਪ ਫਿਲਮ ਚੈਂਬਰ ਦੇ ਸਾਹਮਣੇ ਸੜਕ 'ਤੇ ਆਪਣੇ ਕੱਪੜੇ ਉਤਾਰ ਕੇ ਹੜਕੰਪ ਮਚਾ ਦਿੱਤਾ ਸੀ। ਸ਼੍ਰੀ ਰੈੱਡੀ ਦੇ ਇਸ ਵਿਰੋਧ ਦੀ ਵਜ੍ਹÎਾ ਫਿਲਮ ਇੰਡਸਟਰੀ 'ਚ ਸਥਾਨਕ ਕਲਾਕਾਰਾਂ ਨੂੰ ਮੌਕੇ ਨਹੀਂ ਦੇਣਾ ਸੀ। ਹਾਲਾਂਕਿ ਪੁਲਸ ਨੇ ਸ਼੍ਰੀ ਰੈੱਡੀ ਵਿਰੁੱਧ ਮਾਮਲਾ ਦਰਜ ਕੀਤਾ ਹੈ।


Ram Gopal Varma

@RGVzoomin
Sri Reddy has become a national celebrity..People in Mumbai,who don’t even know Pawan Kalyan are talking about Sri Reddy


ਅਭਿਨੇਤਰੀ ਨੇ ਬੰਜਾਰਾ ਹਿਲਸ 'ਚ ਤੇਲੁਗੂ ਫਿਲਮ ਚੈਂਬਰ ਆਫ ਕਾਮਰਸ ਸਾਹਮਣੇ ਵਿਰੋਧ ਦਰਜ ਕਰਾਇਆ ਸੀ।


ਉਨ੍ਹਾਂ ਦੇ ਇਸ ਵਿਰੋਧ 'ਤੇ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੀ ਰੈੱਡੀ ਇਕ ਰਾਸ਼ਟਰੀ ਸੈਲੀਬ੍ਰਿਟੀ ਬਣ ਗਈ ਹੈ।