ਮੈਚ ਦੌਰਾਨ ਸ਼ਾਹਰੁਖ ਦੀ ਧੀ ਪਾ ਕੇ ਗਈ ਇੰਨੇ ਮਹਿੰਗੇ ਬੂਟ, ਕੀਮਤ ਜਾਣ ਰਹਿ ਜਾਓਗੇ ਹੈਰਾਨ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਐਤਵਾਰ ਰਾਤ ਕੋਲਕਾਤਾ ਆਈ. ਪੀ. ਐੱਲ. ਮੌਚ ਦੇਖਣ ਪੁੱਜੀ। ਉਥੇ ਉਹ ਪਾਪਾ ਸ਼ਾਹਰੁਖ ਦੀ ਟੀਮ ਕੋਲਕਾਤਾ ਨਾਇਟ ਰਾਈਡਰਸ ਨੂੰ ਚੇਅਰ ਵੀ ਕਰ ਰਹੀ ਸੀ ਪਰ ਸਭ ਤੋਂ ਜ਼ਿਆਦਾ ਧਿਆਨ ਬੂਟਾਂ ਨੇ ਖਿੱਚਿਆ।


ਉਨ੍ਹਾਂ ਨੇ ਇਸ ਸ਼ੋਅ ਲਈ ਸਪੈਸ਼ਲੀ 'Giuseppe Zanotti' ਦੇ 'Jennifer Wedge Sneakers' ਚੁਣੇ ਸਨ। ਫੈਸ਼ਨ ਵੈੱਬਸਾਈਟ ਦੀ ਰਿਪੋਟਰਸ ਮੁਤਾਬਕ, ਇਨ੍ਹਾਂ ਬੂਟਾਂ ਦੀ ਕੀਮਤ ਕਰੀਬ 65 ਹਜ਼ਾਰ ਰੁਪਏ ਹੈ।

ਅਜਿਹਾ ਸੀ ਸੁਹਾਨਾ ਦਾ ਆਊਟਫਿੱਟ
ਸੁਹਾਨਾ ਨੇ 'Giuseppe Zanotti' ਦੇ 'Jennifer Wedge Sneakers' ਨੂੰ ਡੈਨਿਮ ਨਾਲ ਕੈਰੀ ਕੀਤਾ। ਅਪਰ ਦੇ ਰੂਪ 'ਚ ਉਨ੍ਹਾਂ ਨੇ ਕੋਲਕਾਤਾ ਨਾਈਟਸ ਰਾਈਡਰਸ ਦੀ ਵ੍ਹਾਈਟ ਵੈਸਟ ਪਾਈ ਸੀ ਤੇ ਨਾਲ ਬਲੈਕ ਹੁੱਡੀ ਕੈਰੀ ਕੀਤਾ ਸੀ।

ਮੈਚ ਦੌਰਾਨ ਸੁਹਾਨਾ ਦੇ ਵੱਖਰੇ-ਵੱਖਰੇ ਐਕਸਪ੍ਰੇਸ਼ੰਸ ਦੇਖਣ ਨੂੰ ਮਿਲੇ। ਜਦੋਂ ਉਸ ਦੇ ਪਿਤਾ ਸ਼ਾਹਰੁਖ ਦੀ ਟੀਮ ਜਿੱਤ ਗਈ ਤਾਂ ਉਹ ਖੁਸ਼ੀ ਨਾਲ ਨੱਚਣ ਲੱਗੀ।

 

Most Read

  • Week

  • Month

  • All