ਧਰਮਿੰਦਰ ਨੇ 'ਰੇਸ 3' ਲਈ ਖੂਬਸੂਰਤ ਅੰਦਾਜ਼ 'ਚ ਦਿੱਤੀਆਂ ਸ਼ੁੱਭਕਾਮਨਾਵਾਂ

ਦਿਗਜ ਅਭਿਨੇਤਾ ਧਰਮਿੰਦਰ ਨੇ ਇਸ ਹਫਤੇ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' ਲਈ ਆਪਣੇ ਬੇਟੇ ਬੌਬੀ ਦਿਓਲ ਅਤੇ ਸਲਮਾਨ ਖਾਨ ਨੂੰ ਸ਼ੁੱਭਕਾਮਨਾਵਾਂ ਨੂੰ ਦਿੱਤੀਆਂ ਹਨ। ਧਰਮਿੰਦਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸਲਮਾਨ ਖਾਨ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਉੱਥੇ ਹੀ ਬੌਬੀ ਦਿਓਲ ਦੀ ਗੱਲ 'ਤੇ ਕਿੱਸ ਕਰਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।


Dharmendra Deol
@aapkadharam
This WARMTH is so much in the air , nazar na lage !! Love you Salman , great luck for RACE3!!!

7:48 AM - Jun 13, 2018
2,334
658 people are talking about this
Twitter Ads info and privacy
ਸਲਮਾਨ ਦੀ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ, ''ਹਵਾ 'ਚ ਗਰਮੀ ਬਹੁਤ ਜ਼ਿਆਦਾ ਹੈ, ਨਜ਼ਰ ਨਾ ਲੱਗੇ। ਸਲਮਾਨ ਨੂੰ ਪਿਆਰ, 'ਰੇਸ 3' ਲਈ ਸ਼ੁੱਭਕਾਮਨਾਵਾਂ''। ਇਸ ਤਸਵੀਰ 'ਚ ਸਲਮਾਨ, ਧਰਮਿੰਦਰ ਦੀ ਪੇਟਿੰਗ ਬਣਾਉਂਦੇ ਦਿਖਾਈ ਦੇ ਰਹੇ ਹਨ। ਧਰਮਿੰਦਰ ਨੇ ਬੌਬੀ ਦੀ ਤਸਵੀਰ ਕਰਕੇ ਕੈਪਸ਼ਨ 'ਚ ਬੇਟੇ ਨੂੰ 'ਰੇਸ 3' ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


Dharmendra Deol
@aapkadharam
My God bless you with BEST OF THE BEST in life!!

1:26 PM - Jun 12, 2018
3,348
262 people are talking about this
Twitter Ads info and privacy
ਸਲਮਾਨ ਖਾਨ ਦੇ ਦਿਓਲ ਪਰਿਵਾਰ ਨਾਲ ਚੰਗੇ ਸੰਬੰਧ ਹਨ। ਸਲਮਾਨ, ਧਰਮਿੰਦਰ ਦੀ ਕਾਫੀ ਇੱਜ਼ਤ ਕਰਦੇ ਹਨ ਅਤੇ ਇਸ ਲਈ ਆਪਣੇ ਵਲੋਂ ਫਿਲਮ ਨੂੰ ਪ੍ਰਮੋਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਇਨ੍ਹੀਂ ਦਿਨੀਂ ਸਲਮਾਨ, ਬੌਬੀ ਦਿਓਲ ਤੋਂ ਕਾਫੀ ਪ੍ਰਭਾਵਿਤ ਹਨ। ਖਬਰ ਹੈ ਕਿ ਬੌਬੀ, ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆ ਸਕਦੇ ਹਨ।

 

Most Read

  • Week

  • Month

  • All