ਰੁਪਿਆ ਡਿੱਗਿਆ, 26 ਪੈਸੇ ਟੁੱਟ ਕੇ 67.34 'ਤੇ ਖੁੱਲ੍ਹਿਆ

ਰੁਪਏ 'ਚ ਕਮਜ਼ੋਰੀ ਵੱਧਦੀ ਜਾ ਰਹੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 26 ਪੈਸੇ ਟੁੱਟ ਕੇ 67.34 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 5 ਪੈਸੇ ਦੇ ਵਾਧੇ ਨਾਲ 67.08

ਦੇ ਪੱਧਰ 'ਤੇ ਬੰਦ ਹੋਇਆ ਹੈ।

Most Read

  • Week

  • Month

  • All