ਰੁਪਏ ਦੀ ਚਾਲ ਸਪਾਟ, 1 ਪੈਸੇ ਵਧ ਕੇ 64.88 'ਤੇ ਖੁੱਲ੍ਹਿਆ

ਰੁਪਏ ਦੀ ਸ਼ੁਰੂਆਤ ਅੱਜ ਸਪਾਟ ਚਾਲ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 1 ਪੈਸੇ ਦੇ ਮਾਮੂਲੀ ਵਾਧੇ ਨਾਲ 64.88 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 15 ਪੈਸੇ ਦੇ ਵਾਧੇ ਨਾਲ 64.89 ਦੇ ਪੱਧਰ 'ਤੇ ਬੰਦ ਹੋਇਆ ਸੀ।


images/banners/2018_3image_09_01_519770000¶ëë-ll.jpg
ਕਰੂਡ 60 ਡਾਲਰ ਦੇ ਪਾਰ, ਸੋਨੇ-ਚਾਂਦੀ 'ਚ ਹਲਕਾ ਵਾਧਾ

ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਹਰੇ ਨਿਸ਼ਾਨ 'ਤੇ ਦਿਸ ਰਿਹਾ ਹੈ। ਨਾਇਮੈਕਸ ਕਰੂਡ 0.15 ਫੀਸਦੀ ਦੇ ਵਾਧੇ ਨਾਲ 60.80 ਡਾਲਰ ਪ੍ਰਤੀ ਬੈਰਲ 'ਤੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 0.02 ਫੀਸਦੀ ਦੇ ਹਲਕੇ 64.65 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ-ਚਾਂਦੀ 'ਚ ਵੀ ਹਲਕਾ ਵਾਧਾ ਹੈ। ਕਾਮੈਕਸ 'ਤੇ ਸੋਨਾ 0.07 ਫੀਸਦੀ ਦੇ ਵਾਧੇ ਨਾਲ 1328 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 16.64 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਸੋਨਾ ਐੱਮ.ਸੀ.ਐਕਸ
ਵੇਚੋ-30420
ਸਟਾਪਲਾਸ-30550
ਟੀਚਾ-30280
ਨਿਕੇਲ ਐੱਮ.ਸੀ.ਐਕਸ
ਵੇਚੋ-901
ਸਟਾਪਲਾਸ-912.8
ਟੀਚਾ-885

Most Read

  • Week

  • Month

  • All