Colors: Orange Color

 ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿੰਦਬਰਮ ਨੇ ਕਿਹਾ ਕਿ ਜੇਕਰ ਉਹ ਵਿੱਤ ਮੰਤਰੀ ਅਰੁਣ ਜੇਤਲੀ ਦੀ ਥਾਂ 'ਤੇ ਹੁੰਦੇ ਤਾਂ ਅਸਤੀਫਾ ਦੇ ਦਿੰਦੇ।
ਭਾਰਤ ਚੈਂਬਰ ਆਫ ਕਾਮਰਸ ਵਲੋਂ ਆਯੋਜਿਤ ਪਰਿਚਰਚਾ ਦੌਰਾਨ ਚਿਦੰਬਰਮ ਨੇ ਕਿਹਾ ਕਿ ਜੇਕਰ ਮੈਂ ਜੇਤਲੀ ਦੀ ਥਾਂ 'ਤੇ ਹੁੰਦਾ ਤਾਂ ਮੈਂ ਕੀ ਕਰਦਾ? ਮੈਂ ਅਸਤੀਫਾ ਦੇ ਦਿੰਦਾ।

Most Read

  • Week

  • Month

  • All